[19/11 3:43 AM] TOL Dr. Harjot Kamal: Permatma tuhanu te tuhadi film nu Success bakhshan ji...
[19/11 6:59 AM] TOL Davinder Pal:
EVERYTHING is easy when you are CRAZY about it.and NOTHING is easy, when you are LAZY about it.
Good Morning
[19/11 7:18 AM] Dr Amarjeet Astrologist: ਇਹ ਸਦੀਆਂ ਪੁਰਾਣਾ ਸਵਾਲ ਅਜੇ ਵੀ ਨਹੀਂ ਬਦਲਿਆ
ਲੋਕ ਅੱਖਾਂ ਚੁੱਕ ਕੇ ਅਸਮਾਨ ਦਾ ਨਾਮ ਪੁਕਾਰਦੇ ਨੇ
ਕੁੱਝ ਨੂੰ ਜਵਾਬ ਮਿਲਦਾ ਹੈ
ਕੁੱਝ ਦੂਰ ਭੱਜ ਜਾਂਦੇ ਨੇ
ਕਿਉਂਕਿ ਉਹ ਹੋਰ ਬਹੁਤ ਕੁੱਝ ਜਾਣਨ਼ਾ ਨਹੀਂ ਚਾਹੁੰਦੇ
ਇਸ ਤਰਾਂ ਉਹਨਾਂ ਲਈ ਭੱਜਣਾ ਸੌਖਾ ਰਹਿੰਦਾ ਹੈ
ਪੰਨਿਆਂ ਦੇ ਵਿਚਕਾਰ ਕਿਤੇ ਛੁਪਿਆ ਹੋਇਆ
ਰੇਖਾਵਾਂ ਵਿੱਚ ਉੱਕਰਿਆ ਹੋਇਆ
ਤੁਹਾਡੇ ਲੱਭਣ ਲਈ ਇੱਕ ਸੰਬੰਧਾਂ ਦਾ ਇੱਕ ਮੱਕੜੀ ਜਾਲ ਹੈ
ਕਿਉਂਕਿ ਹਰੇਕ ਚੀਜ਼ ਇਕੱਠੀ ਹੀ ਫਿੱਟ ਬੈਠਦੀ ਹੈ, ਤੁਸੀਂ ਹੁਣੇ ਹੁਣੇ ਚਾਹੇ ਨਹੀਂ ਦੇਖ ਸਕਦੇ
ਪਰ ਇੱਕ ਦਿਨ ਆਵੇਗਾ, ਜਦੋਂ ਤੁਹਾਨੂੰ ਰਸਤਾ ਮਿਲ ਜਾਏਗਾ
ਹਮੇਸ਼ਾਂ ਹੀ ਇੱਕ ਕਿਉਂ ਅਤੇ ਕਿਵੇਂ ਰਿਹਾ ਹੈ
ਸਭਕੁੱਝ ਇਕੱਠਾ ਫਿੱਟ ਹੈ, ਇਹ ਤਮਾਸ਼ੇ ਦਾ ਸਾਰਾ ਹਿੱਸਾ ਹੈ
ਜਲਦੀ ਹੀ ਉਹ ਦਿਨ ਆਏਗਾ ਜਦੋਂ ਤੁਹਾਨੂੰ ਰਸਤਾ ਮਿਲ ਜਾਏਗਾ
ਅਤੇ ਤੁਸੀਂ ਜਾਣ ਜਾਓਗੇ
ਕੀ ਕਾਰਣ ਹੈ, ਕੀ ਕਾਰਣ ਹੈ
ਕੀ ਕਾਰਣ ਹੈ ਤੁਸੀਂ ਅਨੁਭਵ ਕਰਦੇ ਹੋ
ਕੀ ਕਾਰਣ ਹੈ ਤੁਸੀਂ ਕੰਮ ਕਰਦੇ ਹੋ
ਕੀ ਕਾਰਣ ਹੈ ਤੁਹਾਨੂੰ ਜਰੂਰਤਾਂ ਹਨ
ਕੀ ਕਾਰਣ ਹੈ, ਕੀ ਕਾਰਣ ਹੈ
ਇਸ ਕਮਾਲ ਦੇ ਸੰਸਾਰ ਵਿੱਚ, ਇਸ ਦੁੱਖਾਂ ਦੇ ਸੰਸਾਰ ਵਿੱਚ
ਅਜੇ ਤੱਕ ਰਹਿੰਦੇ ਰੱਹਸਾਂ ਦੇ ਇਸ ਸੰਸਾਰ ਵਿੱਚ
ਇੱਛਾਵਾਂ ਵਧ ਰਹੀਆਂ ਹੈ
ਅਸੀਂ ਸਾਰੇ ਕਿਸਮਤ ਨੂੰ ਪਸੰਦ ਕਰਾਂਗੇ
ਛੁਪੀਆਂ ਤਾਰਾਂ ਨੂੰ ਦੇਖਣ ਲਈ ਜੋ ਇਸ ਸੰਸਾਰ ਨੂੰ ਨਚਾਉਂਦੀਆਂ ਨੇ
ਜਦੋਂ ਜਦੋਂ ਵੀ ਤੁਸੀਂ ਸੋਚਿਆ ਬ੍ਰਹਿਮੰਡ ਹੋਰ ਗੁੰਝਲਦਾਰ ਨਹੀਂ ਹੈ
ਅਸੀਂ ਦਰਜਾ ਦਰ ਦਰਜਾ ਚੜਨਾ ਅਰੰਭਿਆ
ਜਿੱਥੇ ਹਰੇਕ ਚੀਜ਼ ਫਿੱਟ ਬੈਠਦੀ ਹੈ, ਤੁਸੀਂ ਸ਼ਾਇਦ ਹੁਣ ਨਾ ਦੇਖ ਸਕੋਂ
ਪਰ ਇੱਕ ਦਿਨ ਤੁਹਾਨੂੰ ਰਸਤਾ ਮਿਲ ਜਾਏਗਾ
ਹਮੇਸ਼ਾਂ ਹੀ ਇੱਕ ਕਿਉਂ ਅਤੇ ਕਿਵੇਂ ਰਿਹਾ ਹੈ
ਸਭਕੁੱਝ ਇਕੱਠਾ ਫਿੱਟ ਹੈ, ਇਹ ਤਮਾਸ਼ੇ ਦਾ ਸਾਰਾ ਹਿੱਸਾ ਹੈ
ਜਲਦੀ ਹੀ ਉਹ ਦਿਨ ਆਏਗਾ ਜਦੋਂ ਤੁਹਾਨੂੰ ਰਸਤਾ ਮਿਲ ਜਾਏਗਾ
ਅਤੇ ਤੁਸੀਂ ਜਾਣ ਜਾਓਗੇ
ਸਭਕੁੱਝ ਇਕੱਠਾ ਫਿੱਟ ਹੈ
ਸਭਕੁੱਝ ਇਕੱਠਾ ਫਿੱਟ ਹੈ
ਸਭਕੁੱਝ ਇਕੱਠਾ ਫਿੱਟ ਹੈ
ਸਭਕੁੱਝ ਇਕੱਠਾ ਫਿੱਟ ਹੈ
[19/11 7:19 AM] Dr Amarjeet Astrologist: ਪੌਲ ਨੇ ਆਪਣੀਆਂ ਅੱਖਾਂ ‘ਚ ਚਮਕ ਨਾਲ ਇਹ ਘੋਸ਼ਿਤ ਕੀਤਾ
ਟਿਮੌਥੀ ਨੇ ਸੰਸਕ੍ਰਿਤਿਕ ਦੇ ਰੱਹਸਾਂ ਵਿੱਚ ਲਿਖਿਆ ਲੱਭਿਆ
ਸਭ ਕਹਿੰਦੇ ਹਨ, ਇਸਲਈ ਇਹ ਜਰੂਰ ਸੱਚ ਹੋਵੇਗਾ
ਚੱਕਰਾਂ ਦੇ ਵੀ ਸੱਤ ਪੜਾਅ ਹੁੰਦੇ ਹਨ
ਬ੍ਰਹਿਮੰਡ ਦੇ ਵੀ ਸੱਤ ਪੜਾਅ ਹੁੰਦੇ ਹਨ
ਸੱਤ ਪੜਾਅ, ਸੱਤਵੇਂ ਤੋਂ ਪਹਿਲੇ ਤੱਕ
ਪਹਿਲਾਂ ਇੱਕ ਨਿਰਾਲਾ ਬਿੰਦੂ ਆਉਂਦਾ ਹੈ
ਅਸੰਭਵ ਸੂਖਮ, ਜਿਵੇਂ ਰੇਖਾਗਣਿਤ ਦਾ ਬਿੰਦੂ
ਨਾਂ ਚੌੜਾਈ ਨਾ ਗਹਿਰਾਈ, ਬੱਸ ਸ਼ੁਰੂ ਕਰਨ ਲਈ ਇੱਕ ਸਥਾਨ
ਕਾਲਪਨਿਕ ਬਣਾਵਟ, ਸਭ ਤੋਂ ਪਹਿਲਾਂ ਹਿੱਸਾ
ਫੇਰ ਪਹਿਲੇ ਅਯਾਮ ਦੀ ਰੇਖਾ ਆਉਂਦੀ ਹੈ
ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਦਾ ਸਰਲ ਰਸਤਾ
ਦੂਜੀ ਇੱਕ ਸ਼ਾਖਾ ਹੈ, ਇੱਕ ਰੇਖਾ ਤੋਂ ਦੂਜੀ ਵੱਲ ਦਾ ਰਸਤਾ
ਇੱਕ ਦੂਰ ਖਿੰਡ ਰਿਹਾ, ਖੋਜਣ ਲਈ ਸੌਖਾ ਹੈ
ਬ੍ਰਹਿਮੰਡ ਦੇ ਲਈ ਸੱਤ ਪੜਾਅ ਹਨ
( ਇੱਕ ਹੋਰ ਤੇ ਪਹੁੰਚਣ ਲਈ ਦੋ ਵਿੱਚ ਨੂੰ ਲੰਘੋ)
ਸੱਤ ਪੜਾਅ, ਸੱਤਵੇਂ ਤੋਂ ਪਹਿਲੇ ਤੱਕ
( ਹੋਰ ਦੋ ਤੇ ਕੁੱਦਣ ਲਈ ਤਿੰਨ ਵਿੱਚ ਨੂੰ ਲੰਘੋ)
ਸਾਡੀ ਤਿੰਨ ਦੀ ਸਪੇਸ ਵਿੱਚ ਗੋਲਾਈ ਹੈ
ਜਿਸ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ, ਹਰੇਕ ਚੀਜ਼ ਅਤੇ ਹਰੇਕ ਸਥਾਨ
ਹੁਣ ਤੁਸੀਂ ਜਦੋਂ ਰੇਖਾਵਾਂ ਨੂੰ ਮੋੜੋਗੇ ਤਾਂ ਲੱਭੋਗੇ
ਦੋ ਤੋਂ ਇੱਕ ਘੱਟ ਹੈ, ਦੋਵੇਂ ਟਕਰਾ ਵੀ ਸਕਦੇ ਹਨ !
ਅਤੇ ਚਾਰ ਵਕਤ ਹੈ, ਇੱਕ ਬਹੁਤ ਤੰਗ ਰੇਖਾ
ਭੂਤਕਾਲ ਤੋਂ ਭਵਿੱਖ ਤੱਕ, ਤੀਰ ਦੀ ਤਰਾਂ ਸਿੱਧੀ ਰੇਖਾ
ਇੱਕ ਦਿਨ ਤੋਂ ਅਗਲੇ ਤੱਕ ਦਾ ਸਰਲ ਰਸਤਾ
ਜਨਮ ਤੋਂ ਮੌਤ ਤੱਕ ਦੀ ਯਾਤਰਾ
ਬ੍ਰਹਿਮੰਡ ਦੇ ਲਈ ਸੱਤ ਪੜਾਅ ਹਨ
( ਹੋਰ ਤਿੰਨ ਤੇ ਪਹੁੰਚਣ ਲਈ ਚਾਰ ਰਾਹੀਂ ਲੰਘੋ)
ਸੱਤ ਪੜਾਅ, ਸੱਤਵੇਂ ਤੋਂ ਪਹਿਲੇ ਤੱਕ
( ਇੱਕ ਹੋਰ ਚਾਰ ਤੇ ਕੁੱਦਣ ਲਈ ਪੰਜ ਰਾਹੀਂ ਲੰਘੋ)
ਪੰਜ ਇੱਕ ਸ਼ਾਖਾ ਹੈ, ਰੇਖਾ ਵਿੱਚ ਇੱਕ ਖਿੰਡਾਅ
ਭਵਿੱਖ ਵੱਲ ਵਾਪਸ, ਵਕਤ ਵਿੱਚ ਇੱਕ ਮੋੜ
ਇਸੇ ਤਰਾਂ ਹੁੰਦਾ ਆਇਆ
ਜਿਸ ਚਾਰ ਤੇ ਅਸੀਂ ਹਾਂ, ਅਸੀਂ ਪੰਜ ਵਿੱਚੋਂ ਚੁਣਦੇ ਹਾਂ
ਕਿਉਂਕਿ ਸੱਤ ਪੜਾਅ ਹਨ, ਬ੍ਰਹਿਮੰਡ ਲਈ
( ਹੋਰ ਚਾਰ ਤੇ ਪਹੁੰਚਣ ਲਈ ਪੰਜ ਵਿੱਚ ਨੂੰ ਲੰਘੋ)
ਸੱਤ ਪੜਾਅ, ਸੱਤਵੇਂ ਤੋਂ ਪਹਿਲੇ ਤੱਕ
( ਇੱਕ ਹੋਰ ਪੰਜ ਤੇ ਕੁੱਦਣ ਲਈ ਛੇ ਨੂੰ ਮੋੜੋ)
ਛੇ ਸਪੇਸ ਹੈ ਜਿਸ ਵਿੱਚ ਨੂੰ ਅਸੀਂ ਲੰਘਦੇ ਹਾਂ
ਵਾਸਤਵਿਕਤਾ ਬਦਲਣ ਲਈ : ਜੇਕਰ ਅਸੀਂ ਚਾਹੁੰਦੇ ਹਾਂ
ਅਜਿਹੇ ਸੰਸਾਰ ਵਿੱਚ ਰਹਿਣਾ ਜਿੱਥੇ ਜੇ ਐੱਫ ਕੇ ਕਦੇ ਨਹੀਂ ਮਾਰਿਆ ਗਿਆ
ਛੇਵਾਂ ਅਯਾਮ ਰਸਤਾ ਹੈ
ਅਤੇ ਸੱਤ ਸਭਕੁੱਝ ਹੈ, ਇੱਕ ਨਿਰਾਲਾਪਣ
ਇਕੱਠੀ ਹੀ, ਹਰੇਕ ਸੰਭਾਵ��
[19/11 7:19 AM] Dr Amarjeet Astrologist: ਸਾਡੇ ਹਰੇਕ ਵਿੱਚ ਹੈ
ਇੱਕ ਛੋਟੀ ਚਿੰਗਾਰੀ
ਜੋ ਸਾਨੂੰ ਸੂਰਜੀ ਰੋਸ਼ਨੀ ਵਿੱਚ ਨਚਾਉਂਦੀ ਹੈ
ਉਹ ਰੋਸ਼ਨੀ ਸਾਨੂੰ ਹਨੇਰੇ ਵਿੱਚ ਰਸਤਾ ਦਿਖਾਉਂਦੀ ਹੈ
ਮੈਂ ਹੋਰ ਰੋਸ਼ਨੀ ਚਾਹੁੰਦਾ ਹਾਂ
ਕਦੇ ਇਸ ਰੋਸ਼ਨੀ ਨੂੰ ਫਿੱਕੀ ਨਹੀਂ ਪੈਣ ਦੇਣਾ ਚਾਹੁੰਦਾ
ਹੋਰ ਰੋਸ਼ਨੀ ਕਰੋ
ਇਸਨੂੰ ਮੈਨੂੰ ਰੁਸ਼ਨਾਉਣ ਦੇਓ, ਹਾਂ ਹਾਂ
ਹਰੇਕ ਇੱਕ ਅੱਗ ਵੱਲ ਜਾਂਦਾ ਹੈ
ਜੋ ਬਹੁਤ ਮੱਧਮ ਜਾਂ ਬਹੁਤ ਤੇਜ਼ ਬਲਦੀ ਹੈ
ਕੁੱਝ ਆਪਣੀ ਸ਼ਾਨ ਵਿੱਚ ਚਮਕਣਾ ਚਾਹੁੰਦੇ ਹਨ
ਕੁੱਝ ਹਨੇਰਿਆਂ ਵਿੱਚ ਤੜਪਣਾ ਚਾਹੁੰਦੇ ਹਨ
ਮੈਂ ਹੋਰ ਰੋਸ਼ਨੀ ਚਾਹੁੰਦਾ ਹਾਂ
ਕਦੇ ਇਸ ਰੋਸ਼ਨੀ ਨੂੰ ਫਿੱਕੀ ਨਹੀਂ ਪੈਣ ਦੇਣਾ ਚਾਹੁੰਦਾ
ਹੋਰ ਰੋਸ਼ਨੀ ਕਰੋ
ਇਸਨੂੰ ਮੈਨੂੰ ਰੁਸ਼ਨਾਉਣ ਦੇਓ, ਹਾਂ ਹਾਂ
ਕੁੱਝ ਹੌਲੀ ਹੌਲੀ ਹਨੇਰੇ ਵਿੱਚ ਚਲੇ ਜਾਂਦੇ ਹਨ
ਕੁੱਝ ਗੁੱਸੇ ਵਿੱਚ ਮੁੱਕ ਜਾਂਦੇ ਹਨ
ਹਰੇਕ ਹਮੇਸ਼ਾਂ ਹੀ ਚੁੱਕੀ ਰੱਖਦਾ ਹੈ
ਇਹ ਛੋਟੀ ਚਿੰਗਾਰੀ ਜਿਸ ਨਾਲ ਅਸੀਂ ਤੁਰਦੇ ਹਾਂ
ਤਾਂ ਜਦੋਂ ਇਹ ਯਾਤਰਾ ਮੁੱਕੇਗੀ
ਅਤੇ ਇਹ ਸੁੰਦਰ ਚਿੰਗਾਰੀ ਬੁਝ ਜਾਏਗੀ
ਅਸੀਂ ਦੇਖਾਂਗੇ ਕਿ ਸੁਰਾਹੀ ਖਾਲੀ ਹੈ
ਪਰ ਅਸੀਂ ਜਾਣਦੇ ਹਾਂ ਕਿ ਰੋਸ਼ਨੀ ਜਾਰੀ ਰਹਿੰਦੀ ਹੈ

[19/11 8:23 AM] TOL Dr. Harjot Kamal: ਹਰ ਮਨੁੱਖ ਅੰਦਰ ਚੰਗੀ ਅਤੇ ਬੁਰੀ ਸ਼ਖਸੀਅਤ ਹੁੰਦੀ ਹੈ ..
ਕੋਈ ਇਹ ਕਹੇ ਕਿ ਉਸਨੇ ਆਪਣੇ ਅੰਦਰ ਦੇ ਲਾਲਚ, ਈਰਖਾ, ਝੂਠ ਆਦਿ ਨੂੰ ਖਤਮ ਕਰ ਲਿਆ ਹੈ, ਤਾਂ ਉਹ ਝੂਠ ਕਹਿੰਦਾ ਹੈ। ਇਹ ਸਭ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਵਿਵਹਾਰ ਦਾ ਲਾਜਮੀ ਹਿੱਸਾ ਹੈ। ਕੋਈ ਵੀ ਕੰਮ ਕਰਨ ਲੱਗਿਆਂ ਸਾਡਾ ਮਨ ਸਾਨੂੰ ਕੁਝ ਖਾਸ ਤਰਾਂ ਦੇ ਵਿਵਹਾਰਾਂ ਦੀ ਆਪਸ਼ਨ ਦਿੰਦਾ ਹੈ,,,
ਜਿਵੇਂ ਤੁਸੀਂ ਸੱਚ ਬੋਲਣਾ ਹੈ ਜਾਂ ਝੂਠ, ਬੇਈਮਾਨੀ ਕਰਨੀ ਹੈ ਜਾਂ ਇਮਾਨਦਾਰੀ ਨਾਲ ਕੰਮ ਕਰਨਾ ਹੈ ਆਦਿ...।
ਸਾਡੀਆਂ ਸਿੱਖਿਆਵਾਂ ਅਤੇ ਚਰਿੱਤਰ ਹੀ ਸਾਨੂੰ ਸਹੀ ਚੋਣ ਕਰਨ ਦੇ ਕਾਬਲ ਬਣਾਉਂਦੇ ਹਨ ਕਿ ਅਸੀਂ ਕਿਸ ਵਿਵਹਾਰ ਨੂੰ ਅਮਲ ਵਿੱਚ ਲਿਆਉਣਾ ਹੈ....।
[19/11 8:28 AM] Dr Amarjeet Astrologist: ਮੈਂ ਸਿਰਫ ਜਾਣ ਲਈ ਤਿਆਰ ਹੋ ਰਿਹਾ ਹਾਂ
ਕਦੇ ਕਦੇ ਮੈਂ ਠੀਕ ਹੁੰਦਾ ਹਾਂ, ਕਦੇ ਗਲਤ
ਪਰ ਮੈਂ ਜਾਣ ਦੀ ਤਿਆਰੀ ਕਰਦਾ ਹਾਂ
ਇੱਕ ਜਵਾਬ ਲਈ ਕਦੇ ਵੀ ਸੁਸਤ ਨਹੀਂ ਹਾਂ
ਚਾਹੇ ਮੈਨੂੰ ਕੋਈ ਸੁਰਾਗ ਨਾ ਹੋਵੇ
ਮੈਂ ਆਪਣੇ ਦਿਲ ਦਾ ਕਹਿਣਾ ਮੰਨਾਂਗਾ
ਆਮਤੌਰ ਤੇ ਮੈਂ ਘਬਰਾਹਟ ਵਿੱਚ ਹੁੰਦਾ ਹਾਂ
ਮੈਂ ਇੰਨੀ ਬੇਸ਼ਰਮੀ ਨਾਲ ਹੱਲ ਕਰਕੇ ਅੱਗੇ ਵਧ ਜਾਂਦਾ ਹਾਂ
ਕਦੇ ਵੀ ਹੌਸਲੇ ਦੀ ਘਾਟ ਨਹੀਂ ਮਹਿਸੂਸ ਕਰਦਾ
ਆਪਣੀ ਪਹਿਲੀ ਆਂਦਰ-ਪ੍ਰਕ੍ਰਿਆ ਦੇ ਨਾਲ
ਕੁੱਝ ਆਮ ਸਮਝ ਦੀ ਵਰਤੋਂ ਨਾਲ
ਮੈਂ ਅਜੇ ਵੀ ਜਾਣ ਦੀ ਤਿਆਰੀ ਕਰਦਾ ਹਾਂ
ਕੁੱਝ ਲੋਕ ਕਹਿੰਦੇ ਹਨ ਬਾਈਬਲ ਹੈ
ਕੁੱਝ ਲੋਕ ਕਹਿੰਦੇ ਹਨ ਮਨ ਹੈ
ਕੁੱਝ ਸੋਚਦੇ ਹਨ ਤਕਨੀਕ ਹੈ
ਸਹੀ ਦਿਸ਼ਾ ਵੱਲ ਇਸ਼ਾਰਾ ਕਰਨ ਵਾਲਾ
ਜੋ ਮੈਨੂੰ ਅੰਤ ਨੂੰ ਨਿਸ਼ਾਨ ਦਿਖਾਏਗੀ
ਮੈਨੂੰ ਦੱਸੇਗੀ ਰਸਤਾ ਕੀ ਹੈ
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਜਿਹੜਾ ਰਸਤਾ ਮੈਂ ਅੱਜ ਚੁਣਾਂਗਾ
ਉਹ ਮੇਰੀ ਜਿੰਦਗੀ ਲਈ ਸਹੀ ਹੈ?
ਮੈਂ ਸਿਰਫ ਜਾਣ ਦੀ ਤਿਆਰੀ ਕਰਦਾ ਹਾਂ
ਕਦੇ ਕਦੇ ਮੈਂ ਠੀਕ ਹੁੰਦਾ ਹਾਂ, ਕਦੇ ਗਲਤ
ਪਰ ਮੈਂ ਜਾਣ ਦੀ ਤਿਆਰੀ ਕਰਦਾ ਹਾਂ
[19/11 8:59 AM] TOL Dr. Mohinder Singh: Uss da jis nu assi akaal purukh kehnde haan.
[19/11 9:01 AM] TOL Dr. Mohinder Singh: Mera mujh mein kichh nhi jo kichh hai so tera
Tera tujh ko saupte kya laage mera........
[19/11 9:02 AM] TOL Dr. Harjot Kamal: Really Dr Bir ji its touching...
[19/11 9:29 AM] TOL Manvir Singh Dhaliwal: Bilkul sai gal a ji... baba nanak ji ne sanu vheam-bharm chu bahar kadia c... asi fer ton vhema-bhrma vich fsde jne a.. mostly lok eda hi krde ne.. ghrr vich akhand path krva k aap kita hor ture firde hunde ne....
[19/11 9:29 AM] TOL Manvir Singh Dhaliwal: Es ton best e a k .. akhand path na hi krvao
[19/11 9:31 AM] TOL Kamal Gill: Exactly
[19/11 1:16 PM] TOL Ajitpal Singh: Sahi gal e Dr. Saab. Nakli dawaiyan ton bachn di lod hai.
[19/11 1:21 PM] Dr Amarjeet Astrologist: Nakli gem stones to ve
[19/11 1:23 PM] TOL Ajitpal Singh: Bilkul theek ji

No comments:
Post a Comment