[27/06 8:46 AM] TOl Dr. Prabhjot Singh: किसी ने क्या खूब लिखा है.....
''छोटी छोटी बातें दिल में रखने से
बड़े बड़े रिश्ते कमजोर हो जाते हैं"
कभी पीठ पीछे आपकी बात चले
तो घबराना मत ...
बात तो "उन्हीं की होती है"..
जिनमें कोई " बात " होती है
निंदा उसीकी होती हे जो जिंदा हैँ
मरने के बाद तो सिर्फ तारीफ होती है
[27/06 3:18 PM] TOl Dr. Prabhjot Singh: जापान की एक साबुन की फैक्ट्री में एक बार गलती से साबुन के पैकेट में साबुन नहीं डाला जा सका और वह खाली पैकेट ही मार्केट में पहुंच गया, जिसे कंपनी को मुआवजा अदा करके ग्राहक से वापस लेना पड़ा। ऐसी गलती दोबारा न हो इसलिए कंपनी में छह लाख रुपए खर्च करके एक्सरे और स्कैन करने की मशीन लगवाई ताकि हर साबुन के पैकेट की जांच हो सके कि उसमें साबुन की टिकिया है या खाली है। यही गलती एक बार हिंदुस्तान की एक साबुन फैक्ट्री में भी हो गई। दोबारा ऐसी गलती न हो इसलिए फैक्ट्री के मालिक ने पैकिंग लाइन के आखिर में 6000 रु का एक बड़ा-सा पंखा लगा दिया, जिससे पैकेट खाली होने पर उड़ जाता और भरा होने पर आगे फाइनल पैकिंग को चला जाता। है न हम दुनिया के जुगाड़ गुरू?
[27/06 3:18 PM] TOl Dr. Prabhjot Singh: मैंने तेरा नाम लेके ही हर काम किया सतगुरु.... और लोग समझते हैं...... बन्दा मेहनती है......!
👣🙏👏🙏
[27/06 4:39 PM] TOL Soninder Singh: ਬਿਜਲੀ ਵਾਧੂ ਸਰਪਲਸ ਹੋਊਗੀ
ਵੇਚਾਂਗੇ ਤੇ ਵੱਟਾਂਗੇ
ਬੱਲੇ ਓਏ ਸੁਖਬੀਰ ਸਿਆਂ
ਅਸੀਂ ਕਿੱਥੇ ਪੈਨਸ਼ਨਾਂ ਰੱਖਾਂਗੇ।
ਨੋਟਾਂ ਵਾਲੇ ਟਰੱਕ ਆਉਣਗੇ
ਭਰਕੇ ਨੱਕੋ-ਨੱਕ ਆਉਣਗੇ
ਸਬਰ ਕਰੋ ਐ ਦੇਸ਼ ਵਾਸੀਓ
ਅਜੇ ਹੋਰ ਵੀ ਗੱਪ ਆਉਣਗੇ।
ਭੋਰਾ ਸ਼ੱਕ ਨਾ ਕਰਿਓ ਮਿੱਤਰੋ
ਇਸ ਤੱਕੜੀ ਦੇ ਤੋਲ ਉੱਤੇ
ਪਾਣੀ ਉੱਤੇ ਬੱਸਾਂ ਚੱਲੂ
ਤੇ ਮੱਛੀਆਂ ਪੈਟਰੋਲ ਉੱਤੇ।
ਨੀਲੇ ਉੱਤੇ ਚਿੱਟਾ ਮਿਲਦਾ
ਆਟਾ ਮਿਲੇ ਨਾ ਦਾਲ ਮਿਲੇ
ਜਿਸਨੂੰ ਦਿੱਤਾ ਮਾਲ ਮਹਿਕਮਾ
ਉਸ ਤੋਂ ਸੁਣੀਂਦਾ ਮਾਲ ਮਿਲੇ।
108 ਤੇ ਬਾਦਲ ਟੰਗਿਆ
ਸਾਇਕਲਾਂ ਤੇ ਵੀ ਬਾਦਲ ਬਾਬਾ
ਟੱਟੀਆਂ ਦੇ ਦਰਵਾਜ਼ਿਆਂ ਉੱਤੇ
ਹਰ ਥਾਂ ਹਾਜ਼ਰ-ਨਾਜਰ ਬਾਬਾ।
ਰਾਜ ਨਹੀਂ ਏਹਨੂੰ ਸੇਵਾ ਕਹਿੰਦੇ
ਨਿੱਤ ਹੁੰਦੀ ਬੇਰੁਜ਼ਗਾਰਾਂ ਦੀ
ਸੜਕਾਂ ਉੱਤੇ ਰੁਲਦੀ ਵੇਖੀ
ਪੱਤ ਧੀਆਂ ਮੁਟਿਆਰਾਂ ਦੀ।
ਨੰਨ੍ਹੀਂ ਛਾਂ ਦੀ ਹੱਟੀ ਪਾ ਕੇ
ਉਸਨੇ ਕੀਤੀ ਖੂਬ ਕਮਾਈ
ਉਸੇ ਦਾ ਸਿਰ ਮੁੰਨ ਗਈ ਬੀਬੀ
ਚੁੰਨੀ ਜਿਸ ਦੇ ਨਾਲ ਵਟਾਈ।
ਟੈਂਕੀਆਂ ਉੱਤੇ ਚੜ੍ਹਨਾ ਪੈਂਦਾ
ਜਾਮ ਸੜਕ ਤੇ ਲਾਉਣੇ ਪੈਂਦੇ
ਕੰਜਰੀ ਬਣ ਕੇ ਨੱਚਣਾ ਪੈਂਦਾ
ਏਦਾਂ ਖਸਮ ਮਨਾਉਣੇ ਪੈਂਦੇ।
ਮੋਮਨ ਸੂਰਤ ਦੇ ਵਿੱਚ ਲੁਕਿਆ
ਚੋਰ ਹੈ ਇਹ ਸਰਦਾਰ ਨਹੀਂ
ਬਲਾਤਕਾਰੀਆਂ ਗੁੰਡਿਆਂ ਦਾ
ਗੱਠਜੋੜ ਹੈ ਇਹ ਸਰਕਾਰ ਨਹੀਂ।
ਖਾਕੀ ਵਰਦੀ ਪਾ ਕੇ ਬੰਦਾ
ਕਿੰਝ ਸਰਦਾਰੀ ਕਰਦਾ ਹੈ
ਜਿਸਨੇ ਧੀ ਦੀ ਪੱਤ ਰੋਲ਼ੀ
ਉਹਦੀ ਵਫਾਦਾਰੀ ਕਰਦਾ ਹੈ।
ਦਸਾਂ ਗੁਰਾਂ ਦੀ ਛੋਹ ਪ੍ਰਾਪਤ
ਧਰਤੀ ਪੀਰ ਫਕੀਰਾਂ ਦੀ
ਜੀਹਦਾ ਲੱਗਿਆ ਦਾਅ ਕਰ ਗਿਆ
ਗੁੱਡੀ ਲੀਰਾਂ, ਲੀਰਾਂ ਦੀ।
ਨਹਿਰਾਂ ਦੇ ਵਿੱਚ ਜ਼ਹਿਰਾਂ ਘੁਲੀਆਂ
ਕੈਮੀਕਲ ਦਰਿਆਵਾਂ ਵਿੱਚ
ਕਾਲਾ ਧੂਆਂ ਚਿੱਟੀਆਂ ਗੈਸਾਂ
ਰਚ ਮਿਚ ਗਈਆਂ ਹਵਾਵਾਂ ਵਿੱਚ।
ਮਿਲੀਟੈਂਟ ਕਹਿੰਦੇ ਸੀ ਪਹਿਲਾਂ
ਹੁਣ ਪਏ ਆਖਣ ਉਹੋ ਨਸ਼ੇੜੀ
ਦੋਸ਼ ਕਿਸੇ ਨੂੰ ਕੀ ਪਿਆ ਦੇਂਦਾ
ਇਹ ਵੀ ਦੇਣ ਬਾਦਲਾ ਤੇਰੀ।
ਨਸ਼ਿਆਂ ਵਾਲਾ ਜਾਲ ਵਿਛਾ ਕੇ
ਮੋਟਾ ਸਾਰਾ ਮਾਲ ਕਮਾ ਕੇ
ਹੁਣ ਜਦ ਲੱਗੀ ਅੱਗ ਪੂਛ ਨੂੰ
ਮਾਰ ਕੇ ਫੂਕਾਂ ਵੇਖ ਬੁਝਾ ਕੇ।
ਲੋਕਾਂ ਦੇ ਪੁੱਤ ਨਸ਼ੀਂ ਲਗਾ ਕੇ
ਅਪਣੇ ਪੁੱਤਰ ਪਾਲਣ ਵਾਲਿਓ
ਅਪਣੇ ਵੀ ਘਰ ਸੇਕ ਪੁੱਜੇਗਾ
ਗੈਰਾਂ ਦੇ ਘਰ ਜਾਲਣ ਵਾਲਿਓ।
ਗਲੀ ਮੁਹੱਲੇ ਚੌਕ ਚੁਰਾਹੇ
ਹਰ ਥਾਂ ਅੱਖੀਂ ਵੇਖੇ ਮਿਲਦੇ
ਸਕੂਲ ਨਾ ਹਸਪਤਾਲ ਕਿਤੇ ਵੀ
ਨੀਂਹ-ਪੱਥਰ ਜਾਂ ਠੇਕੇ ਮਿਲਦੇ।
ਸਿੱਖਿਆ ਤੰਤਰ ਫੇਲ੍ਹ ਕਰਨ ਲਈ
ਨਵੀਆਂ ਨਿੱਤ ਸਕੀਮਾਂ ਲੈ ਲਓ
ਇੱਕੋ ਥੈਲੀ ਦੇ ਚੱਟੇ, ਵੱਟੇ
ਤੋਤਾ ਮਲੂਕਾ ਚੀਮਾ ਲੈ ਲਓ।
[27/06 8:43 PM] TOl Dr. Prabhjot Singh: हिन्दू विवाह मे सात फेरों के साथ वधू अपने होने वाले पति से “ सात वचन " लेती है.
पर आज वक्त आ गया है कि अब हर विवाह में “ आठवां " वचन भी होना परम आवश्यक है.
वो आठवां वचन क्या है ?
इस आडियो मे जरूर सुनें.
👇👇
[27/06 10:07 PM] Dr Amarjeet Astrologist: ਇਹਨਾਂ ਸਿਕੰਦਰਾਂ ਦੀ ਹੋਣੀ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਸਾਡੇ ਨਾਲ,
ਇੱਕ ਉਹ ਸਿਕੰਦਰ ਜਿਹੜਾ ਦੁਨੀਆ ਜਿੱਤਣ ਤੁਰਿਆ ਸੀ ਓਹਦੀਆਂ ਨਾਸਾਂ ਵੀ ਸਾਡੇ ਪੁਰਖਿਆਂ ਨੇ ਭੰਨੀਆਂ ਸੀ ।
ਇੱਕ ਉਹ ਸਿਕੰਦਰ ਨੇ ਜੋ ਤੀਜੀ ਦੁਨੀਆ ਨੂੰ ਗੁਲਾਮ ਬਨਾਉਣ ਤੇ ਤੁਰੇ ਹੋਏ ਨੇ, ਵਿਅਤਨਾਮ ਤੋਂ ਲੈ ਕੇ ਇਰਾਕ ਤੱਕ ਤਬਾਹੀ ਮਚਾਈ ਏ ਇਹਨਾਂ ਸਿਕੰਦਰਾਂ ਨੇ ਪਰ ਲੋਕ ਜਿੱਤਣ ਇਹਨਾਂ ਨੂੰ ਵੀ ਨਹੀਂ ਦਿੰਦੇ ।
ਤੀਜਾ ਆਹ ਸਿਕੰਦਰ ਜਿਹੜਾ ਯੂਨੀਵਰਸੀਟੀ ਤੋਂ ਲੈ ਕੇ ਪੰਜਾਬ ਤੱਕ ਕਬਜਾ ਕਰਨ ਨੂੰ ਫਿਰਦੈ । ਦੋਸਤੋ ਇਹਨਾਂ ਦੀਆਂ ਸ਼ਕਲਾਂ ਅਲੱਗ ਹੋ ਸਕਦੀਆਂ ਨੇ ਪਰ ਕਿਰਦਾਰ ਇੱਕ ਐ ।"
ਫਿਲਮ - ਸਿਕੰਦਰ (2013)