Tuesday, February 3, 2015

Jan25

[25/01 8:42 AM] Dr Amarjeet Astrologist: ਜਦੋਂ ਮੈਂ ਜਨਮਿਆ
ਤਾਂ ਜਿਉਣ ਦੀ ਸੌਂਹ ਖਾ ਕੇ ਜੰਮਿਆ
ਤੇ ਹਰ ਵਾਰ ਜਦੋਂ ਮੈਂ ਤਿਲਕ ਕੇ ਡਿਗਿਆ,
ਮੇਰੀ ਮਾਂ ਲਾਹਨਤਾਂ ਪਾਂਦੀ ਰਹੀ ।

ਕੋਈ ਸਾਹਿਬਾਂ ਮੇਰੇ ਕਾਇਦੇ ਤੇ ਗ਼ਲਤ ਪੜ੍ਹਦੀ ਰਹੀ,
ਅੱਖਰਾਂ ਤੇ ਡੋਲ੍ਹ ਕੇ ਸਿਆਹੀ
ਤਖ਼ਤੀ ਮਿਟਾਉਂਦੀ ਰਹੀ ।
ਹਰ ਜਸ਼ਨ ਤੇ
ਹਾਰ ਮੇਰੀ ਕਾਮਯਾਬੀ ਦੇ
ਉਸ ਨੂੰ ਪਹਿਨਾਏ ਗਏ ,
ਮੇਰੀ ਗਲੀ ਦੇ ਮੋੜ ਤਕ
ਆਕੇ ਉਹ ਮੁੜ ਜਾਂਦੀ ਰਹੀ ।

ਮੇਰੀ ਮਾਂ ਦਾ ਵਚਨ ਹੈ
ਹਰ ਬੋਲ ਤੇ ਮਰਦਾ ਰਹੀਂ,
ਤੇਰੇ ਜ਼ਖਮੀ ਜਿਸਮ ਨੂੰ
ਬੱਕੀ ਬਚਾਉਂਦੀ ਰਹੇਗੀ ।

ਜਦ ਵੀ ਮੇਰੇ ਸਿਰ 'ਤੇ
ਕੋਈ ਤਲਵਾਰ ਲਿਸ਼ਕੀ ਹੈ,
ਮੈਂ ਕੇਵਲ ਮੁਸਕਰਾਇਆ ਹਾਂ
ਤੇ ਮੈਨੂੰ ਨੀਂਦ ਆ ਜਾਂਦੀ ਰਹੀ ਹੈ ।

ਜਦ ਮੇਰੀ ਬੱਕੀ ਨੂੰ,
ਮੇਰੀ ਲਾਸ਼ ਦੇ ਟੁਕੜੇ
ਉਠਾ ਸਕਣ ਦੀ ਸੋਝੀ ਆ ਗਈ,
ਓਦੋਂ ਮੈਂ ਮਿਰਜ਼ਾ ਨਹੀਂ ਰਹਾਂਗਾ ।
[25/01 8:44 AM] Dr Amarjeet Astrologist: ਜਦ ਇਕ ਕੁੜੀ ਨੇ ਮੈਨੂੰ ਕਿਹਾ,
ਮੈਂ ਬਹੁਤ ਸੋਹਣਾ ਹਾਂ
ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ ।

ਮੇਰੇ ਭਾਣੇ ਤਾਂ ਉਹ ਸੋਹਣੇ ਸਨ
ਮੇਰੇ ਪਿੰਡ ਵਿਚ ਜੋ ਵੋਟ ਫੇਰੀ 'ਤੇ
ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਹਨ ।

ਇਕ ਦਿਨ
ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋਅ ਮਿਲੀ
ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ…
ਮੈਂ ਉਸ ਦਿਨ ਪਿੰਡ ਛੱਡ ਦਿੱਤਾ,
ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ
ਤਾਂ ਫੇਰ ਸੋਹਣੇ ਹੋਰ ਹਨ…

ਸ਼ਹਿਰਾਂ ਵਿਚ ਮੈਂ ਥਾਂ ਥਾਂ ਕੋਝ ਦੇਖਿਆ,
ਪ੍ਰਕਾਸ਼ਨਾਂ ਵਿਚ, ਕੈਫਿਆਂ ਵਿਚ
ਦਫਤਰਾਂ ਤੇ ਥਾਣਿਆਂ ਵਿਚ

ਅਤੇ ਮੈਂ ਦੇਖਿਆ, ਇਹ ਕੋਝ ਦੀ ਨਦੀ
ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ।

ਅਤੇ ਉਸ ਗੋਲ ਪਰਬਤ ਵਿਚ ਸੁਰਾਖ ਕਰਨ ਲਈ
ਮੈਂ ਕੋਝ ਵਿਚ ਵੜਿਆ,
ਕੋਝ ਸੰਗ ਲੜਿਆ,
ਤੇ ਕਈ ਲਹੂ ਲੁਹਾਨ ਵਰ੍ਹਿਆਂ ਕੋਲੋਂ ਲੰਘਿਆ ।

ਤੇ ਹੁਣ ਮੈਂ ਚਿਹਰੇ ਉਤੇ ਯੁੱਧ ਦੇ ਨਿਸ਼ਾਨ ਲੈ ਕੇ,
ਦੋ ਘੜੀ ਲਈ ਪਿੰਡ ਆਇਆ ਹਾਂ,
ਤੇ ਉਹੀਓ ਚਾਲੀਆਂ ਵਰ੍ਹਿਆਂ ਦੀ ਕੁੜੀ,
ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ ।

ਤੇ ਮੈਨੂੰ ਫੇਰ ਉਸਦੀਆਂ ਅੱਖਾਂ 'ਚ ਨੁਕਸ ਲਗਦਾ ਹੈ ।
[25/01 8:44 AM] Dr Amarjeet Astrologist: poems f paash !!
[25/01 8:48 AM] Dr Amarjeet Astrologist:
ਲੋਹਾ

ਤੁਸੀਂ ਲੋਹੇ ਦੀ ਕਾਰ ਝੂਟਦੇ ਹੋ।
ਮੇਰੇ ਕੋਲ ਲੋਹੇ ਦੀ ਬੰਦੂਕ ਹੈ।
ਮੈਂ ਲੋਹਾ ਖਾਧਾ ਹੈ,
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।

ਲੋਹਾ ਜਦ ਪਿੱਘਲਦਾ ਹੈ,
ਤਾਂ ਭਾਫ਼ ਨਹੀਂ ਨਿਕਲਦੀ ।
ਜਦ ਕੁਠਾਲੀ ਚੁੱਕਣ ਵਾਲਿਆਂ ਦੇ ਦਿਲਾਂ 'ਚੋਂ
ਭਾਫ਼ ਨਿਕਲਦੀ ਹੈ
ਤਾਂ ਲੋਹਾ ਪਿਘਲ ਜਾਂਦਾ ਹੈ ।

ਪਿਘਲੇ ਹੋਏ ਲੋਹੇ ਨੂੰ,
ਕਿਸੇ ਵੀ ਆਕਾਰ ਵਿਚ,
ਢਾਲ਼ਿਆ ਜਾ ਸਕਦਾ ਹੈ।
ਕੁਠਾਲੀ ਵਿਚ ਮੁਲਕ ਦੀ ਤਕਦੀਰ ਢਲ਼ੀ ਪਈ ਹੁੰਦੀ ਹੈ,

ਇਹ ਮੇਰੀ ਬੰਦੂਕ,
ਤੁਹਾਡੀਆਂ ਬੈਂਕਾਂ ਦੇ ਸੇਫ,
ਤੇ ਪਹਾੜਾਂ ਨੂੰ ਉਲਟਾਣ ਵਾਲੀਆਂ ਮਸ਼ੀਨਾਂ,
ਸਭ ਲੋਹੇ ਦੇ ਹਨ।

ਸ਼ਹਿਰ ਤੋਂ ਉਜਾੜ ਤਕ ਹਰ ਫ਼ਰਕ,
ਭੈਣ ਤੋਂ ਵੇਸਵਾ ਤਕ ਹਰ ਇਹਸਾਸ,
ਮਾਲਕ ਤੋਂ ਮਾਤਹਿਤ ਤਕ ਹਰ ਰਿਸ਼ਤਾ,
ਬਿੱਲ ਤੋਂ ਕਾਨੂੰਨ ਤਕ ਹਰ ਸਫ਼ਰ,
ਲੋਟੂ ਨਿਜ਼ਾਮ ਤੋਂ ਇਨਕਲਾਬ ਤਕ ਹਰ ਇਤਿਹਾਸ,
ਜੰਗਲ, ਭੋਰਿਆਂ ਤੇ ਝੁੱਗੀਆਂ ਤੋਂ ਇੰਟੈਰੋਗੇਸ਼ਨ ਤਕ ਹਰ ਮੁਕਾਮ,
ਸਭ ਲੋਹੇ ਦੇ ਹਨ ।

ਲੋਹੇ ਨੇ ਬੜਾ ਚਿਰ ਇੰਤਜ਼ਾਰ ਕੀਤਾ ਹੈ
ਕਿ ਲੋਹੇ ਤੇ ਨਿਰਭਰ ਲੋਕ
ਲੋਹੇ ਦੀਆਂ ਪੱਤੀਆਂ ਖਾ ਕੇ,
ਖੁਦਕੁਸ਼ੀ ਕਰਨੋਂ ਹਟ ਜਾਣ ।

ਮਸ਼ੀਨਾਂ ਵਿਚ ਆ ਕੇ ਤੂੰਬਾ ਤੂੰਬਾ ਉੱਡਣ ਵਾਲੇ
ਲਾਵਾਰਸਾਂ ਦੀਆਂ ਤੀਵੀਆਂ
ਲੋਹੇ ਦੀਆਂ ਕੁਰਸੀਆਂ 'ਤੇ ਬੈਠੇ ਵਾਰਸਾਂ ਕੋਲ,
ਕੱਪੜੇ ਤੱਕ ਵੀ ਆਪ ਲਾਹੁਣ ਲਈ ਮਜ਼ਬੂਰ ਨਾ ਹੋਣ ।

ਪਰ ਆਖਰ ਲੋਹੇ ਨੂੰ
ਪਸਤੌਲਾਂ, ਬੰਦੂਕਾਂ ਤੇ ਬੰਬਾਂ ਦੀ
ਸ਼ਕਲ ਇਖਤਿਆਰ ਕਰਨੀ ਪਈ ਹੈ ।

ਤੁਸੀਂ ਲੋਹੇ ਦੀ ਚਮਕ ਵਿਚ ਚੁੰਧਿਆ ਕੇ
ਆਪਣੀ ਧੀ ਨੂੰ ਵਹੁਟੀ ਸਮਝ ਸਕਦੇ ਹੋ,

(ਪਰ) ਮੈਂ ਲੋਹੇ ਦੀ ਅੱਖ ਨਾਲ
ਮਿੱਤਰਾਂ ਦੇ ਮਖੌਟੇ ਪਾਈ ਦੁਸ਼ਮਣ,
ਵੀ ਪਹਿਚਾਣ ਸਕਦਾ ਹਾਂ ।

ਕਿਉਂਕਿ
ਮੈਂ ਲੋਹਾ ਖਾਧਾ ਹੈ ,
ਤੁਸੀਂ ਲੋਹੇ ਦੀ ਗੱਲ ਕਰਦੇ ਹੋ ।
[25/01 8:58 AM] Dr Amarjeet Astrologist: ਤੱਥ ਹਮੇਸ਼ਾਂ ਬੇ-ਰਹਿਮ ਹੁੰਦੇ ਹਨ।ਉਹ ਖੋਖਲੀਆਂ
ਗੱਲਾਂ ਦੇ ਪਰਖੱਚੇ ਉਡਾ ਦਿੰਦੇ ਹਨ...
-ਲੂ ਸ਼ੁੰਨ
[25/01 8:58 AM] Dr Amarjeet Astrologist: ਕਭੀ ਆਂਸੂ,ਕਭੀ ਖੂਸ਼ੀ ਬੇਚੀ
ਹਮ ਗਰੀਬੋਂ ਨੇ ਬੇਕਸੀ ਬੇਚੀ

ਚੰਦ ਸਾਂਸੇ ਖਰੀਦਨੇ ਕੇ ਲੀਏ
ਰੋਜ਼ ਥੋੜੀ ਜਿੰਦਗੀ ਬੇਚੀ

ਜਬ ਰੁਲਾਨੇ ਲਗੇ ਮੁਝਕੋ ਸਾਏ
ਮੈਂਨੇ ਉਕਤਾ ਕੇ ਰੌਸ਼ਨੀ ਬੇਚੀ

ਏਕ ਹਮ ਥੇ ਕਿ ਬਿੱਕ ਗਏ ਖੁਦ ਹੀ
ਵਰਨਾ ਦੁਨੀਆ ਨੇ ਦੋਸਤੀ ਬੇਚੀ ...
[25/01 9:40 AM] Dr Amarjeet Astrologist: ਮੈਡੀਕਲ ਵਿਗਿਆਨ ਵਿੱਚ ਹੋਏ ਵਿਕਾਸ ਸਦਕਾ ਮਨੁੱਖਤਾ ਇਸ ਪੜਾਅ ਉੱਤੇ ਪਹੁੰਚੀ ਕਿ ਪਲੇਗ ਜਿਹੀ ਬਿਮਾਰੀ, ਜਿਹੜੀ ਕਿਸੇ ਸਮੇਂ ਯੂਰਪ ਦੀ ਇੱਕ-ਤਿਹਾਈ ਅਬਾਦੀ ਨੂੰ ਖਤਮ ਕਰ ਦਿੰਦੀ ਸੀ, ਜਿਸਦਾ ਦਾ ਡਰ ਇੰਨਾ ਭਿਆਨਕ ਸੀ ਕਿ ਲੋਕੀਂ ਇਸਦਾ ਨਾਮ ਵੀ ਨਹੀਂ ਲੈਂਦੇ ਸੀ, ਹੁਣ ਪੂਰੀ ਤਰ੍ਹਾਂ ਮਨੁੱਖ ਦੇ ਕਾਬੂ ਵਿੱਚ ਹੈ। ਅਨੇਕਾਂ ਡਾਕਟਰਾਂ ਅਤੇ ਵਿਗਿਆਨੀਆਂ ਦੀ ਅਣਥੱਕ ਮਿਹਨਤ ਨੇ ਮਨੁੱਖਤਾ ਨੂੰ ਇਸ ਮੰਜ਼ਿਲ ਉੱਤੇ ਪਹੁੰਚਾਇਆ ਹੈ। ਪਰ ਹੁਣ ਇੱਕ ਵਾਰ ਮੁੜ ਤੋਂ ਮਨੁੱਖਤਾ ਅੱਗੇ ਉਸੇ ਸਮੇਂ ਵਿੱਚ ਵਾਪਸ ਪਹੁੰਚਣ ਦਾ ਖਤਰਾ ਖੜ੍ਹਾ ਹੋ ਗਿਆ ਹੈ ਜਿਸਦਾ ਕਾਰਨ ਦਵਾਈਆਂ ਦੀ ਬੇਲੋੜੀ ਤੇ ਗੈਰ-ਵਿਗਿਆਨਕ ਵਰਤੋਂ। ਇੱਕ ਤਾਜ਼ਾ ਅਧਿਐਨ ਮੁਤਾਬਕ, ਭਾਰਤ ਦੁਨੀਆਂ ਵਿੱਚ ਰੋਗਾਣੂ-ਰੋਧੀ (ਐਂਟੀਬਾਇਓਟਿਕਸ) ਦਵਾਈਆਂ ਦੀ ਸਭ ਤੋਂ ਵੱਧ ਵਰਤੋਂ ਕਰਨ ਵਾਲ਼ੇ ਦੇਸ਼ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। 2000-2010 ਦੇ ਦਹਾਕੇ ਵਿੱਚ ਭਾਰਤ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਵਿੱਚ 62% ਵਾਧਾ ਹੋਇਆ ਹੈ ਜਦਕਿ ਸੰਸਾਰ ਪੱਧਰ ਉੱਤੇ ਇਹ ਵਾਧਾ ਦਰ 36% ਰਹੀ ਹੈ। ਭਾਰਤ ਵਿੱਚ ਹਰ ਵਿਅਕਤੀ ਇੱਕ ਸਾਲ ਵਿੱਚ ਰੋਗਾਣੂ-ਰੋਧੀ ਦਵਾਈਆਂ ਦੀਆਂ ਔਸਤਨ 11 ਗੋਲ਼ੀਆਂ ਖਾ ਰਿਹਾ ਹੈ ਤੇ ਟੀਕੇ ਇਸ ਤੋਂ ਵੱਖਰੇ ਹਨ, ਵੈਸੇ ਜ਼ਮੀਨੀ ਪੱਧਰ ਉੱਤੇ ਜੋ ਹਾਲਤਾਂ ਹਨ, ਉਹਨਾਂ ਨੂੰ ਦੇਖ ਕੇ ਇਹ ਅੰਕੜਾ ਵੀ ਕਾਫ਼ੀ ਘੱਟ ਲੱਗ ਰਿਹਾ ਹੈ। ਰੋਗਾਣੂ-ਰੋਧੀ ਦਵਾਈਆਂ ਖਾਣ ਦੇ ਮਾਮਲੇ ਵਿੱਚ ਚੀਨ ਦਾ ਨੰਬਰ ਭਾਰਤ ਤੋਂ ਪਿੱਛੇ ਹੈ। ਉਂਝ ਇੱਕ ਅਮਰੀਕੀ ਸ਼ਹਿਰੀ ਲਈ ਇਹੀ ਅੰਕੜਾ 22 ਗੋਲ਼ੀਆਂ ਪ੍ਰਤੀ ਸਾਲ ਹੈ (ਜੋ ਕਿ ਉੱਥੋਂ ਦੇ ਪਹਿਲਾਂ ਦੇ ਅੰਕੜੇ ਨਾਲੋਂ ਘੱਟ ਹੈ!!) ਪਰ ਉੱਥੇ ਕੁੱਲ ਖਪਤ ਅਬਾਦੀ ਘੱਟ ਹੋਣ ਭਾਰਤ ਤੇ ਚੀਨ ਨਾਲ਼ੋਂ ਘੱਟ ਹੈ।

ਰੋਗਾਣੂ-ਰੋਧੀ ਦਵਾਈਆਂ ਦੀ ਖਪਤ ਵਿੱਚ ਵਾਧਾ ਮੁੱਖ ਰੂਪ ਵਿੱਚ ਇਸ ਕਰਕੇ ਨਹੀਂ ਹੋ ਰਿਹਾ ਕਿ ਲੋਕਾਂ ਦੀ ਸਿਹਤ ਸੁਵਿਧਾਵਾਂ ਤੱਕ ਪਹੁੰਚ ਬਹੁਤ ਜ਼ਿਆਦਾ ਵਧ ਗਈ ਹੈ। ਅਧਿਐਨ-ਕਰਤਾਵਾਂ ਦਾ ਕਹਿਣਾ ਹੈ ਕਿ ਵਾਧੇ ਦਾ ਮੁੱਖ ਕਾਰਨ ਇਹਨਾਂ ਦਵਾਈਆਂ ਦੀ ਬੇਲੋੜੀ ਅਤੇ ਗੈਰ-ਵਿਗਿਆਨਕ ਵਰਤੋਂ ਹੈ। ਅਸਲ ਵਿੱਚ ਇਹ ਦਵਾਈਆਂ ਇੱਕ ਖਾਸ ਸ਼੍ਰੇਣੀ ਦੇ ਰੋਗਾਣੂਆਂ – ਬੈਕਟੀਰੀਆ – ਕਾਰਨ ਹੋਣ ਵਾਲ਼ੀਆਂ ਬਿਮਾਰੀਆਂ (ਜਿਵੇਂ ਪੇਚਿਸ਼, ਦਸਤ ਦੇ ਕਈ ਮਾਮਲੇ, ਟਾਈਫਾਇਡ, ਚਮੜੀ ਦੀਆਂ ਕਈ ਇਨਫੈਕਸ਼ਨਾਂ ਆਦਿ) ਵਿੱਚ ਹੀ ਲੋੜੀਂਦੀਆਂ ਤੇ ਕਾਰਗਰ ਹੁੰਦੀਆਂ ਹਨ, ਪਰ ਸਾਰੀਆਂ ਇਨਫੈਕਸ਼ਨਾਂ ਬੈਕਟੀਰੀਆ ਕਾਰਨ ਨਹੀਂ ��
[25/01 6:43 PM] TOL Satinder Dhaliwal: नफरतों का असर  देखो,
जानवरों का बटंवारा हो गया,
गाय हिन्दू हो गयी ;
और बकरा मुसलमान हो गया.

मंदिरो मे हिंदू देखे,
मस्जिदो में मुसलमान,
शाम को जब मयखाने गया ;
तब जाकर दिखे इन्सान.
                                                                                                                                                ये पेड़ ये पत्ते ये शाखें भी परेशान हो जाएं..
अगर परिंदे भी हिन्दू और मुस्लमान हो जाएं
---

सूखे मेवे भी ये देख कर हैरान हो गए..
न जाने कब नारियल हिन्दू और
खजूर मुसलमान हो गए..
---

न मस्जिद को जानते हैं , न शिवालों को जानते हैं
जो भूखे पेट होते हैं, वो सिर्फ निवालों को जानते हैं.

अंदाज ज़माने को खलता है.

की मेरा चिराग हवा के खिलाफ क्यों जलता है......

में अमन पसंद हूँ ,मेरे शहर में दंगा रहने दो...
लाल और हरे में मत बांटो ,मेरी छत पर तिरंगा रहने दो....
💐💐🙏  🇮🇳  🙏💐💐

HAPPY REPUBLIC DAY IN ADVANCE.
[25/01 8:08 PM] ‪+91 94251 91857‬: तुम्हारे ज़ज्बे को सलाम देवियों ..!!!
..

.

.
.
.
भारतीय महिलाएं काफी लंबे समय से
सर्दियों के मौसम में बिना स्वेटर और शॉल के
शादियां अटैंड करती आ रही हैं..
.
.
.
मैरिज गार्डन के ओपन लॉन की सर्द हवा में
जहां पांच मिनट में ही मर्दों के दांत
किटकिटाने लगते हैं, वहां ये वीर बालाएं
अपनी महँगी ड्रेस को दिखाने के लिए स्वेटर
तक नहीं पहनतीं !
.
.
.
चार घंटे के फंक्शन में उन्हें अपनी तीनों ड्रेसें
पहननी होती हैं ...
.

हर नई ड्रेस पहनने से पहले ये भी कंफर्म
करना होता है कि पुरानी वाली सभी ने
देखी या नहीं ?
.
.
.
.
.
.
.
सरकार को चाहिये कि 26 जनवरी से हर साल
ऐसी वीरांगनाओं का भी सम्मान हो जिन्होंने
अदम्य साहस, अटूट इच्छाशक्ति और अद्भुत
पराक्रम का परिचय देते हुए भीषण शीत लहर के
बीच इस सीज़न सात या उससे अधिक
शादियां बिना स्वेटर और शॉल के अटेंड की...!!!😀😜
[25/01 9:51 PM] Dr Amarjeet Astrologist: ਖਬਰ ਨਹੀਂ ਜਿੰਦਗੀ ਕਹਾਂ ਲੇ ਜਾਏਗੀ ਮੁਜੇ.
ਕਹੀਂ ਰੁਕ ਕਰ ਮੇਰਾ ਇੰਤਜਾਰ ਮਤ ਕਰਨਾ...

No comments:

Post a Comment