Monday, March 23, 2015

March21

[21/03 6:15 AM] TOL Davinder Pal: (1) इस बार चैत्र नवरात्र नौ की जगह आठ दिन का
होगा।
(2) इसका का शुभारंभ 21 मार्च से हो रहा है। आमतौर
पर नवरात्र के दिनों का घट जाना शुभ नहीं माना
जाता है, लेकिन इस बार चैत्र नवरात्र के आठ दिन में छह
दिन शुभ संयोग वाले रहेंगे।
(3) पंडितों का कहना है कि शनिवार से नवरात्र शुरू
होना श्रेष्ठ समृद्धि का कारक होगा। साथ ही
ग्रहचाल की दृष्टि से देव गुरु अपनी उच्च राशि कर्क में
रहेंगे।
(4) इस बार नवरात्र स्थापना के दिन 21 मार्च को
दिन-रात बराबर होंगे। सूर्योदय सुबह छह बजे होगा
और सूर्यास्त शाम छह बजे होगा। यानी दिनरात की
अवधि 12-12 घंटे की होगी। ऐसी स्थिति कई वर्षो
बाद होगी।
(5) चैत्र नवरात्र 21 मार्च से शुरू होकर 28 मार्च को
समाप्त होगा। नवरात्र की अवधि में कई ऐसे शुभ
योगों का संयोग बनेगा, जिनमें केवल शुभ कार्य ही
नहीं, बल्कि भूमि, भवन, वाहन व गहने की खरीद-
फरोख्त भी समृद्धिदायक रहेगी।
(6) सबसे अधिक शुभ योग
नवरात्र के पहले दिन रहेगा। इस दिन गुड़ी पड़वा और
विक्रम नव संवत्सर का शुभारंभ भी होगा। शुक्ल पक्ष
प्रारंभ होने पर चंद्रमा इस दिन मीन राशि में रहेगा,
जो शुभ फलदायक रहेगा।
(7) 23 मार्च को गणगौर तीज विनायकी चौथ एक
साथ होने पर नए अनुबंध, गृह प्रवेश आदि कार्य उत्तम
रहेंगे। 25 मार्च को पंचमी छठ एक साथ होगी। इस दिन
सूर्योदय से रात 12.05 तक सर्वार्थ सिद्धि योग
रहेगा। दुर्गा महाअष्टमी
27 मार्च को रहेगी।
(8) इस बार शनिवार से नवरात्र शुरू होना और
शनिवार को ही पूर्ण होना व्यापारियों के लिए
विशेष उन्नतिदायक रहेगा। यह आम लोगों के लिए भी
खुशहाली देने वाला होगा। नवरात्र में 28 मार्च को
राम नवमी धूमधाम से मनाई जाएगी। अगले दिन यानी
29 मार्च को रवि पुष्य का विशेष संयोग रहा है। रवि
पुष्य योग संपूर्ण दिन-रात रहेगा। इसके साथ रवि योग
सर्वार्थसिद्धि योग का भी संयोग बन रहा है।
(8) इस बार नवरात्र स्थापना के दिन 21 मार्च को
दिन-रात बराबर होंगे। सूर्योदय सुबह 6 होगा और
सूर्यास्त शाम 6 बजे ही होगा। यानी दिन रात की
अवधि 12-12 घंटे की होगी। ऐसी स्थिति कई वर्षों
बाद होगी।
देवी पुराण में घटस्थापना के लिए प्रात: काल ही
श्रेष्ठ बताया गया है। इसलिए सुबह द्विस्वभाव लग्न में
घट स्थापना करनी चाहिए।
21 मार्च को
सूर्योदय प्रात 6 बजे होगा और द्विस्वभाव मीन लग्न
प्रात: 7.04 बजे तक रहेगा।
इसलिए 8.40 बजे से 9 बजे तक घट स्थापना करना श्रेष्ठ
रहेगा।󐠠||🙏
[21/03 9:37 AM] Dr Amarjeet Astrologist: ਇਹੁ ਸਚੁ ਸਭਨਾ ਕਾ ਖਸਮੁ ਹੈ,
ਜਿਸੁ ਬਖਸੇ ਸੋ ਜਨੁ ਪਾਵਹੇ,
[21/03 10:05 AM] TOL Dr. Bir: From a heart surgeon's diary :

Anxious patients & their dear ones always ask me a lot of odd questions. But today the wife of one of my bypass patients made me speechless.

She asked me "Doctor, did you find any other woman in his heart ?"
😆😜😂
[21/03 1:15 PM] TOL Dr. Bir: मोदी सरकार और रेल्वे का मजाक:- प्लेट फार्म टिकट 10/- का- वैद्यता 2 घंटे,और किसी भी नजदीकी स्टेशन का टिकट मूल्य 5/- वैद्यता - 24 घंटे तो समझ गये ना क्या करना है.प्लेटफार्म टिकट लेने के बजाए 5/- मूल्य का टिकट ही लेना है.जनहित मे जारी.

Now acche din comes.. 😂😂😂😂😂
[21/03 1:27 PM] TOL Gagan: ਕੱਲ ਮੈਨੂੰ ਇੱਕ ਬੱਚਾ ਮਿਲਿਆ ਬੜਾ ਹੁਸ਼ਿਆਰ ਉਸਦਾ ਮੈਂ ਟੈਸਟ ਲਿਆ, ਮੈਂ ਨੰਬਰ ਨਹੀਂ ਦੇ ਸਕਿਆ, ਤੁਸੀਂ ਦੇ ਦੇਣਾ ਕਿੰਨੇ ਨੰਬਰ ਬਣਦੇ ਹਨ ਬੱਚੇ ਦੇ।
ਸੁਆਲ: ਸਾਡੇ ਸੂਬੇ ਦਾ ਮੁੱਖ ਮੰਤਰੀ ਕੌਣ??
ਉੱਤਰ: ਬਾਦਲ।
ਸੁਆਲ: ਉੱਪ ਮੁੱਖ ਮੰਤਰੀ ਕੌਣ??
ਉੱਤਰ: ਬਾਦਲ।
ਸੁਆਲ: ਸੂਬੇ ਦਾ ਵੱਡਾ ਗੱਪੀ ਕੌਣ???
ਉੱਤਰ:ਬਾਦਲ।
ਸੁਆਲ: ਸੂਬੇ ਦਾ ਵੱਡਾ ਬਿਜਨਸ ਮੈਨ ਕੌਣ?
ਉੱਤਰ:ਬਾਦਲ।
ਸੁਆਲ: ਸੂਬੇ ਦਾ ਸਭ ਤੋਂ ਤਗੜਾ ਕਮੇਡੀਅਨ ਕੌਣ??
ਉੱਤਰ:ਬਾਦਲ।
ਮੈਂ ਕਿਹਾ ਬੱਚੇ ਦੀ ਸੂਈ ਸਾਇਦ ਇੱਕੋ ਜਗਾ ਅੜ ਗਈ ਲਗਦੈ, ਕਿਸੇ ਹੋਰ ਤਰਾਂ ਦੇ ਸੁਆਲ ਪੁੱਛਦਾ ਹਾਂ। ਮੈਂ ਕਿਹਾ ਪੁੱਤਰਾ ਵਿਰੋਧੀ ਸ਼ਬਦ ਸੁਣਾ।
"ਸੱਚ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਪੰਥ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਇਮਾਨਦਾਰੀ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਪੰਜਾਬ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਨੌਜਵਾਨ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
ਮੈਂ ਕਿਹਾ ਬੱਚੇ ਦੀ ਸੂਈ ਫੇਰ ਓਥੇ ਈ ਅੜ ਗਈ, ਚਲੋ ਸਮਾਨ ਅਰਥੀ ਸ਼ਬਦ ਪੁੱਛ ਲੈਨੇ ਆ।
ਮੈਂ ਕਿਹਾ "ਨਸ਼ਾ" ?? ਕਹਿੰਦਾ - ਬਾਦਲ।
ਪਖੰਡ?? ਕਹਿੰਦਾ - ਬਾਦਲ।
ਵਿਨਾਸ਼?? ਕਹਿੰਦਾ - ਬਾਦਲ।
ਝੂਠ?? ਕਹਿੰਦਾ - ਬਾਦਲ।
ਮੈਂ ਸੋਚਿਆ ਬੱਚੇ ਨੂੰ ਸ਼ਬਦ ਈ ਇਹੋ ਆਉਂਦਾ ਹੋਣਾ। ਮੈਂ ਪੁੱਛ ਲਿਆ "ਬਰੇਤੀ" ??
ਹੱਸ ਕੇ ਕਹਿੰਦਾ - ਬਾਦਲ ਦਾ ਸਾਲਾ।
ਮੈਂ ਤਾਂ ਭਰਾਵੋ ਹੈਰਾਨ ਆਂ, ਕਿ ਬੱਚੇ ਨੂੰ ਨੰਬਰ ਕਿੰਨੇ ਦੇਵਾਂ...
[21/03 3:46 PM] TOL Dr. Bir: Gaggan ji ..only  dots and???? Appear...try English only.
[21/03 5:02 PM] TOl Dr. Prabhjot Singh: ਗੱਗ ਦੀ ਅੱਗ (ਕਵਿਤਾ)ਸੁਣ ਅਕਾਲੀ ਆਗੂ ਭੱਜੇ, ਤੇ ਅੱਜ ਰੋਪੜ ਲਿਖਾਰੀ ਸਭਾ ਦੇ ਹੋਣਹਾਰ ਨੇਤਾ
( ਡਾ. ਹੇਮਕਿਰਣ, ਇੰਦਰਜੀਤ ਸਿੰਘ ਬਾਲਾ, ਬਲਦੇਵ ਸਿੰਘ ਕੋਰੇ ਅਤੇ ਮੀਨੂੰ ਸੁਖਮਨ )
ਜਿਨ੍ਹਾਂ ਗੱਗ ਨੂੰ ਲਿਖਾਰੀ ਸਭਾ ਰੋਪੜ ਦੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ
ਸਾਲਾਨਾ ਰੋਪੜ ਲਿਖਾਰੀ ਸਭਾ ਚ ਗੱਗ ਨੇ ਇੱਕ ਕਵਿਤਾ ਸੁਣਾਈ ਸੁਣ ਕੇ ਅਕਾਲੀ ਆਗੂ ਵਿਚਾਲੇ ਪ੍ਰੋਗਰਾਮ ਛੱਡ ਭੱਜ ਗਏ,, ਤੇ ਹੁਣ ਆਪਣੇ ਆਪ ਨੂੰ ਲਿਖਾਰੀ ਕਹਾਉਣ ਵਾਲੇ ਜਮੀਰੋਂ ਭੱਜ ਗਏ,, ਖਵਣੀ ਕੈਸੀ ਘੁਰਕੀ ਮਿਲੀ ਮਾਲਕਾਂ ਤੋਂ ਇੱਕ ਕਵਿਤਾ ਪੜ੍ਹਨ ਦੀ ਸਜਾ ਲਿਖਾਰੀ ਸਭਾ ਰੋਪੜ ਨੇ ਗੱਗ ਨੂੰ ਦਿੱਤੀ ? ਕੀ ਸਰਕਾਰਾਂ ਖਿਲਾਫ਼ ਲਿਖਣਾ ਗੁਨਾਹ ਹੈ? ਕੀ ਲਿਖਾਰੀ ਜਗਤ ਵੀ ਸਰਕਾਰ ਦੇ ਸੁੱਟੇ ਟੁੱਕੜਿਆਂ ਤੇ ਤਾਂ ਨਹੀਂ ਪਲ ਰਿਹਾ? ਥੱਲੇ ਦਿੱਤੀ ਕਵਿਤਾ ਪੜ੍ਹ ਵਿਚਾਰ ਦੇਣਾ?
ਲਿਖਾਰੀ ਸਭਾ ਦਾ ਕਹਿਣਾ ਸਾਡਾ ਖਰਚਾ ਸਰਕਾਰੀ ਗਰਾਂਟਾਂ ਨਾਲ ਚਲਦਾ, ਤੇ ਗੱਗ ਨੇ ਅਕਾਲੀ ਦਲ ਦੇ ਮੁੱਖ ਮਹਿਮਾਨ ਸਾਮਣੇ ਅਕਾਲੀ ਦਲ ਦੇ ਚਿੱਠੇ ਖੋਲਦੀ ਕਵਿਤਾ ਪੜ੍ਹ ਕੇ ਸਾਡੀ ਸਭਾ ਦਾ ਮਾਇਕ ਨੁਕਸਾਨ ਕੀਤਾ, ਤੇ ਅਸੀਂ ਗੱਗ ਦੀ ਮੈਂਬਰਸ਼ਿਪ ਖ਼ਤਮ ਕਰਦੇ ਹਾਂ,,
ਉਹ ਕਵਿਤਾ ਜੋ ਸੁਣ ਲਿਖਾਰੀ ਤੇ ਅਕਾਲੀ ਦੌਨੋ ਭੱਜੇ

*****ਅਫਸੋਸ*****
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ
ਐਸੇ ਮੁਲਕ 'ਚ ਰਹਿਣਾ ਪੈ ਰਿਹਾ
ਚੋਰਾਂ ਚਾਕਰੀ ਕਰਨ ਸਿਪਾਹੀ
ਸਾਧਾਂ ਲੁਕ ਲੁਕ ਰਹਿਣਾ ਪੈ ਰਿਹਾ।

ਧੇਲੇ ਦਾ ਨਹੀਂ ਬੰਦਾ ਜਿਹੜਾ
ਉਹਨੂੰ ਜੀ ਜੀ ਕਹਿਣਾ ਪੈ ਰਿਹਾ
ਜੀ ਜੀ ਹੀ ਨਹੀਂ ਕਹਿਣਾ ਪੈ ਰਿਹਾ
ਪੈਰਾਂ ਵਿੱਚ ਵੀ ਬਹਿਣਾ ਪੈ ਰਿਹਾ।

ਜਿਸਨੇ ਲੁੱਟਿਆ ਲੁੱਟ ਮਚਾਈ
ਉਸ ਨੂੰ ਬੱਤੀ ਲਾਲ ਮਿਲੀ ਹੈ
ਜਿਸਨੇ ਅਪਣਾ ਆਪ ਲੁਟਾਇਆ
ਉਸਨੂੰ ਗੰਦੀ ਗਾਲ੍ਹ ਮਿਲੀ ਹੈ।

ਸਾਡੀ ਬਜਰੀ ਸਾਡਾ ਰੇਤਾ
ਬੇਲੇ, ਖੱਡ, ਦਰਿਆ ਸਾਡੇ
ਕਾਬਜ਼ ਹੋ ਗਏ ਚੋਰ-ਲੁਟੇਰੇ
ਸਾਡੇ ਜੂਤ ਟਿਕਾ ਸਾਡੇ।

ਬਿਜਲੀ ਵਾਧੂ ਸਰਪਲਸ ਹੋਊਗੀ
ਵੇਚਾਂਗੇ ਤੇ ਵੱਟਾਂਗੇ
ਬੱਲੇ ਓਏ ਸੁਖਬੀਰ ਸਿਆਂ
ਅਸੀਂ ਕਿੱਥੇ ਪੈਨਸ਼ਨਾਂ ਰੱਖਾਂਗੇ।

ਨੋਟਾਂ ਵਾਲੇ ਟਰੱਕ ਆਉਣਗੇ
ਭਰਕੇ ਨੱਕੋ-ਨੱਕ ਆਉਣਗੇ
ਸਬਰ ਕਰੋ ਐ ਦੇਸ਼ ਵਾਸੀਓ
ਅਜੇ ਹੋਰ ਵੀ ਗੱਪ ਆਉਣਗੇ।

ਭੋਰਾ ਸ਼ੱਕ ਨਾ ਕਰਿਓ ਮਿੱਤਰੋ
ਇਸ ਤੱਕੜੀ ਦੇ ਤੋਲ ਉੱਤੇ
ਪਾਣੀ ਉੱਤੇ ਬੱਸਾਂ ਚੱਲੂ
ਤੇ ਮੱਛੀਆਂ ਪੈਟਰੋਲ ਉੱਤੇ।

ਬੱਕਰੀਆਂ ਹੁਣ ਮੈਂ-ਮੈਂ ਦੀ ਥਾਂ
ਵਾਹਿਗੁਰੂ ਵਾਹਿਗੁਰੂ ਕਰਨਗੀਆਂ
ਓਥੇ ਈ ਮੰਦਰ ਬਣੂੰਗਾ
ਜਿੱਥੇ ਗਊਆਂ ਗੋਹਾ ਕਰਨਗੀਆਂ।

ਨੀਲੇ ਉੱਤੇ ਚਿੱਟਾ ਮਿਲਦਾ
ਆਟਾ ਮਿਲੇ ਨਾ ਦਾਲ ਮਿਲੇ
ਜਿਸਨੂੰ ਦਿੱਤਾ ਮਾਲ ਮਹਿਕਮਾ
ਉਸ ਤੋਂ ਸੁਣੀਂਦਾ ਮਾਲ ਮਿਲੇ।

108 ਤੇ ਬਾਦਲ ਟੰਗਿਆ
ਸਾਇਕਲਾਂ ਤੇ ਵੀ ਬਾਦਲ ਬਾਬਾ
ਟੱਟੀਆਂ ਦੇ ਦਰਵਾਜ਼ਿਆਂ ਉੱਤੇ
ਹਰ ਥਾਂ ਹਾਜ਼ਰ-ਨਾਜਰ ਬਾਬਾ।

ਰਾਜ ਨਹੀਂ ਏਹਨੂੰ ਸੇਵਾ ਕਹਿੰਦੇ
ਨਿੱਤ ਹੁੰਦੀ ਬੇਰੁਜ਼ਗਾਰਾਂ ਦੀ
ਸੜਕਾਂ ਉੱਤੇ ਰੁਲਦੀ ਵੇਖੀ
ਪੱਤ ਧੀਆਂ ਮੁਟਿਆਰਾਂ ਦੀ।

ਨੰਨ੍ਹੀਂ ਛਾਂ ਦੀ ਹੱਟੀ ਪਾ ਕੇ
ਉਸਨੇ ਕੀਤੀ ਖੂਬ ਕਮਾਈ
ਉਸੇ ਦਾ ਸਿਰ ਮੁੰਨ ਗਈ ਬੀਬੀ
ਚੁੰਨੀ ਜਿਸ ਦੇ ਨਾਲ ਵਟਾਈ।

ਟੈਂਕੀਆਂ ਉੱਤੇ ਚੜ੍ਹਨਾ ਪੈਂਦਾ
ਜਾਮ ਸੜਕ ਤੇ ਲਾਉਣੇ ਪੈਂਦੇ
ਕੰਜਰੀ ਬਣ ਕੇ ਨੱਚਣਾ ਪੈਂਦਾ
ਏਦਾਂ ਖਸਮ ਮਨਾਉਣੇ ਪੈਂਦੇ।

ਮੋਮਨ ਸੂਰਤ ਦੇ ਵਿੱਚ ਲੁਕਿਆ
ਚੋਰ ਹੈ ਇਹ ਸਰਦਾਰ ਨਹੀਂ
ਬਲਾਤਕਾਰੀਆਂ ਗੁੰਡਿਆਂ ਦਾ
ਗੱਠਜੋੜ ਹੈ ਇਹ ਸਰਕਾਰ ਨਹੀਂ।

ਖਾਕੀ ਵਰਦੀ ਪਾ ਕੇ ਬੰਦਾ
ਕਿੰਝ ਸਰਦਾਰੀ ਕਰਦਾ ਹੈ
ਜਿਸਨੇ ਧੀ ਦੀ ਪੱਤ ਰੋਲ਼ੀ
ਉਹਦੀ ਵਫਾਦਾਰੀ ਕਰਦਾ ਹੈ।

ਦਸਾਂ ਗੁਰਾਂ ਦੀ ਛੋਹ ਪ੍ਰਾਪਤ
ਧਰਤੀ ਪੀਰ ਫਕੀਰਾਂ ਦੀ
ਜੀਹਦਾ ਲੱਗਿਆ ਦਾਅ ਕਰ ਗਿਆ
ਗੁੱਡੀ ਲੀਰਾਂ, ਲੀਰਾਂ ਦੀ।

ਨਹਿਰਾਂ ਦੇ ਵਿੱਚ ਜ਼ਹਿਰਾਂ ਘੁਲੀਆਂ
ਕੈਮੀਕਲ ਦਰਿਆਵਾਂ ਵਿੱਚ
ਕਾਲਾ ਧੂਆਂ ਚਿੱਟੀਆਂ ਗੈਸਾਂ
ਰਚ ਮਿਚ ਗਈਆਂ ਹਵਾਵਾਂ ਵਿੱਚ।

ਮਿਲੀਟੈਂਟ ਕਹਿੰਦੇ ਸੀ ਪਹਿਲਾਂ
ਹੁਣ ਪਏ ਆਖਣ ਉਹੋ ਨਸ਼ੇੜੀ
ਦੋਸ਼ ਕਿਸੇ ਨੂੰ ਕੀ ਪਿਆ ਦੇਂਦਾ
ਇਹ ਵੀ ਦੇਣ ਬਾਦਲਾ ਤੇਰੀ।

ਨਸ਼ਿਆਂ ਵਾਲਾ ਜਾਲ ਵਿਛਾ ਕੇ
ਮੋਟਾ ਸਾਰਾ ਮਾਲ ਕਮਾ ਕੇ
ਹੁਣ ਜਦ ਲੱਗੀ ਅੱਗ ਪੂਛ ਨੂੰ
ਮਾਰ ਕੇ ਫੂਕਾਂ ਵੇਖ ਬੁਝਾ ਕੇ।

ਲੋਕਾਂ ਦੇ ਪੁੱਤ ਨਸ਼ੀਂ ਲਗਾ ਕੇ
ਅਪਣੇ ਪੁੱਤਰ ਪਾਲਣ ਵਾਲਿਓ
ਅਪਣੇ ਵੀ ਘਰ ਸੇਕ ਪੁੱਜੇਗਾ
ਗੈਰਾਂ ਦੇ ਘਰ ਜਾਲਣ ਵਾਲਿਓ।

ਗਲੀ ਮੁਹੱਲੇ ਚੌਕ ਚੁਰਾਹੇ
ਹਰ ਥਾਂ ਅੱਖੀਂ ਵੇਖੇ ਮਿਲਦੇ
ਸਕੂਲ ਨਾ ਹਸਪਤਾਲ ਕਿਤੇ ਵੀ
ਨੀਂਹ-ਪੱਥਰ ਜਾਂ ਠੇਕੇ ਮਿਲਦੇ।

ਸਿੱਖਿਆ ਤੰਤਰ ਫੇਲ੍ਹ ਕਰਨ ਲਈ
ਨਵੀਆਂ ਨਿੱਤ ਸਕੀਮਾਂ ਲੈ ਲਓ
ਇੱਕੋ ਥੈਲੀ ਦੇ ਚੱਟੇ, ਵੱਟੇ
ਤੋਤਾ ਮਲੂਕਾ ਚੀਮਾ ਲੈ ਲਓ।

ਨਸ਼ਿਆਂ ਦੀ ਦਲਦਲ ਵਿੱਚ ਫਸ ਗਏ
ਹੁਣ ਨਾ ਕੁੱਝ ਵੀ ਸੁੱਝਦਾ ਏ
ਡੁੱਬ ਜਾਂਦੇ ਨੇ ਕਈ ਸਿਤਾਰੇ
ਜਦ ਵੀ ਸੂਰਜ ਡੁੱਬਦਾ ਏ।

ਸੜਕਾਂ ਉਤੇ ਸਫੈਦਿਆਂ ਵਾਂਗੂੰ
ਖਾਕੀ ਗਾਰਦ ਲਾਈ ਹੁੰਦੀ ਐ
ਜਿੰਨਾ ਵੱਡਾ ਚੋਰ ਹੁੰਦਾ ਏ
ਓਨੀ ਟੋਹਰ ਬਣਾਈ ਹੁੰਦੀ ਏ।

ਮੁਰਦਿਆਂ ਦਿੱਤੀ ਜ਼ੈੱਡ ਸਿਕੋਰਟੀ
ਜਿਉਂਦਿਆਂ ਕੱਫਣ ਵੰਡੇ ਜਾਂਦੇ
ਕਾਹਤੋਂ ਨਾ ਲਹਿਰਾਵਣ ਝੰਡੇ
ਜਦ ਝੰਡਿਆਂ ਵਿੱਚ ਡੰਡੇ ਜਾਂਦੇ।

ਰਾਜ ਕਿਸੇ ਦਾ ਵੀ ਆ ਜਾਵੇ
ਧੋਣੇ ਧੋ ਲਏ ਜਾਂਦੇ ਨੇ
ਵੱਟਾਂ ਤੋਂ ਘਾਹ ਖੋਤਦਿਆਂ ਦੇ
ਖੁਰਪੇ ਖੋਹ ਲਏ ਜਾਂਦੇ ਨੇ।

ਦਮ ਘੁੱਟਦਾ ਜਿਸ ਫਿਜ਼ਾ ਦੇ ਅੰਦਰ
ਓਥੇ ਹੀ ਸਾਹ ਲੈਣਾ ਪੈ ਰਿਹਾ
ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ
ਐਸੇ ਮੁਲਕ 'ਚ ਰਹਿਣਾ ਪੈ ਰਿਹਾ
ਚੋਰਾਂ ਚਾਕਰੀ ਕਰਨ ਸਿਪਾਹੀ
ਸਾਧਾਂ ਲੁਕ ਲੁਕ ਰਹਿਣਾ ਪੈ ਰਿਹਾ।.
ਗੱg
[21/03 5:07 PM] TOL Dr. Bir: Dunia te saare kise.na.kise nu follow hi karde...sachaaee di khoj vich....
[21/03 7:52 PM] ‪+91 94251 91857‬: ! एक लङकी थी रात को आँफिस से वापस लोट
रही थी तो देर भी हो गई थी पहली बार ऐसा हुआ ओर
काम भी ज्यादा था तो टाइम का पता ही नही चला
वो सीधे बस स्टेशन पहुँची
वहाँ एक लङका खङा था वो लङकी उसे देखकर डर गई
की कही उल्टा सीधा ना हो जाए
तभी वो लङका पास आया ओर कहा बहन तू
मौका नही जिम्मेदारी हे मेरी ओर जब तक तुझे कोई
गाङी नही मिल जाती मैँ तुम्हे छोङकर कहीँ नही जाउँगा
'' dont worry
वहाँ से एक ओटो वाला गुजर
रहा था लङकी को अकेली लङके के साथ देखा तो तुरंत
ओटो रोक दी ओर कहा
कहाँ जाना हे मेडम आइये मे आपको छोङ देता हुँ
लङकी ओटो मे बेठ गई रास्ते मे
वो ओटो वाला बोला तुम मेरी बेटी जैसी हो इतनी रात
को तुम्हे अकेला देखा तो ओटो रोक दी आजकल
जमाना खराब हेना और
अकेली लङकी मौका नही जिम्मेदारी होती हे
लङकी जहाँ रहती थी वो एरिया आ चुका था वो ओटो से
उतर गई
ओर ओटो वाला चला गया
लेकिन अब भी लङकी को दो अंधेरी गली से होकर
गुजरना था
वहाँ से सिर्फ चलकर गुजरना था
तभी वहाँ से पानीपुरी वाला गुजर रहा था शायद
वो भी काम से वापस घर की ओर गुजर रहा था
लङकी को अकेली देखकर कहा आओ मेँ तुम्हे घर तक
छोङ देता हुँ उसने अपने ठेले को वही छोङकर एक टोर्च
लेकर उस लङकी के साथ अंधेरी गली की और निकल
पङा
वो लङकी घर पहुँच चुकी थी आज किसी की बेटी , बहन
सही सलामत घर पहुँच चुकी थी
मेरे भारत को तलाश हे ऐसे तीन लोगो की
1) वो लङका जो बस स्टेड पर खङा था
2)वो ओटो वाला ओर
3) वो पानीपुरी वाला
जिस दिन ये तीन लोग मिल जाएगे उस दिन मेरे भारत मेँ
रेप होना बंद हो जाएंगे
धन्यवाद

No comments:

Post a Comment