[04/03 11:10 AM] TOL Satinder Dhaliwal: ਨੀ ਜਿਹੜੇ ਵੱਡੇ #ਵੈਲੀ ਕਹਾਉਦੇ ਸੀ
.
.
ਅੱਜ-ਕੱਲ #ਸਵਾਈਨ_flu ਤੋ ਡਰਦੇ ਮੁਸਕ-ਕਪੂਰ ਸੁੰਘਦੇ ਫਿਰਦੇ ਆ 😂😂😂
[04/03 12:10 PM] TOL Dr. Arun: ********चाय******
सिर्फ दो सौ वर्ष पहले तक भारतीय घर में चाय नहीं होती थी। आज कोई भी घर आये अतिथि को पहले चाय पूछता है। ये बदलाव अंग्रेजों की देन है। कई लोग ऑफिस में दिन भर चाय लेते रहते है., यहाँ तक की उपवास में भी चाय लेते है! किसी भी डॉक्टर के पास जायेंगे तो वो शराब - सिगरेट - तम्बाखू छोड़ने को कहेगा , पर चाय नहीं,
क्योंकि यह उसे पढ़ाया नहीं गया और वह भी खुद इसका गुलाम है. परन्तु किसी अच्छे वैद्य के पास जाओगे तो वह पहले सलाह देगा चाय ना पियें। आइये जानते है कैसे? अंत में विकल्प ज़रूर पढ़ लें: -
हमारे गर्म देश में चाय और गर्मी बढ़ाती है, पित्त बढ़ाती है। चाय के सेवन करने से शरीर में उपलब्ध
विटामिन्स नष्ट होते हैं। इसके सेवन से स्मरण शक्ति में दुर्बलता आती है। - चाय का सेवन लिवर पर बुरा प्रभाव डालता है।
१. चाय का सेवन रक्त आदि की वास्तविक उष्मा को नष्ट करने में महत्वपूर्ण भूमिका निभाता है।
२. दूध से बनी चाय का सेवन आमाशय पर बुरा प्रभाव डालता है और पाचन को क्षति पहुंचाता है।
३. चाय में उपलब्ध कैफीन हृदय पर बुरा प्रभाव डालती है, अत: चाय का अधिक सेवन प्राय: हृदय के रोग को उत्पन्न करने में सहायक
होता है।
४. चाय में कैफीन तत्व छ: प्रतिशत मात्रा में होता है जो रक्त को दूषित करने के साथ शरीर के अवयवों को कमजोर भी करता है।
५. चाय पीने से खून गन्दा हो जाता है और चेहरे पर लाल फुंसियां निकल आती है।
६. जो लोग चाय बहुत पीते है उनकी आंतें जवाब दे जाती है. कब्ज घर कर जाती है और मल निष्कासन में कठिनाई आती है।
७. चाय पीने से कैंसर तक होने
की संभावना भी रहती है।
८. चाय से स्नायविक गड़बडियां होती हैं, कमजोरी और पेट में गैस भी।
९. चाय पीने से अनिद्रा की शिकायत भी बढ़ती जाती है।
१०. चाय से न्यूरोलाजिकल गड़बड़ियां आ जाती है।
११. चाय में उपलब्ध यूरिक एसिड से मूत्राशय या मूत्र नलिकायें निर्बल
हो जाती हैं, जिसके परिणाम स्वरूप चाय का सेवन करने वाले
व्यक्ति को बार-बार मूत्र आने की समस्या उत्पन्न हो जाती है।
१२. इससे दांत खराब होते है. - रेलवे स्टेशनों या टी स्टालों पर बिकने वाली चाय का सेवन यदि न करें तो बेहतर होगा क्योंकि ये बरतन को साफ किये बिना कई बार इसी में चाय बनाते रहते हैं जिस कारण कई बार चाय विषैली हो जाती है। चाय को कभी भी दोबारा गर्म करके न पिएं तो बेहतर होगा।
१३. बाज़ार की चाय अक्सर अल्युमीनियम के भगोने में
खदका कर बनाई जाती है। चाय के अलावा यह अल्युमीनियम भी घुल कर पेट की प्रणाली को बार्बाद करने में कम भूमिका नहीं निभाता है।
१४. कई बार हम लोग बची हुई चाय को थरमस में डालकर रख देते हैं इसलिए भूलकर भी ज्यादा देर तक थरमस में रखी चाय का सेवन न करें। जितना हो सके चायपत्ती को कम उबालें तथा एक बार चाय बन जाने पर इस्तेमाल की गई चायपत्ती को फेंक दें।
१५. शरीर में आयरन अवशोषित ना हो पाने से एनीमिया हो जाता है. - इसमें मौजूद कैफीन लत लगा देता है. लत हमेशा बुरी ही होती है.
१६. ज़्यादा चाय पिने से खुश्की आ जाती है.आंतों के स्नायु भी कठोर बन जाते हैं।
१७. चाय के हर कप के साथ एक या अधिक चम्मच शकर
ली जाती है जो वजन बढाती है।
१८. अक्सर लोग चाय के साथ नमकीन , खारे बिस्कुट ,पकौड़ी आदि लेते है. यह विरुद्ध आहार है. इससे त्वचा रोग होते है.।
१९. चाय से भूख मर जाती है, दिमाग सूखने लगता है, गुदा और वीर्याशय ढीले पड़ जाते हैं। डायबिटीज़ जैसे रोग होते हैं। दिमाग सूखने से उड़ जाने वाली नींद के कारण आभासित कृत्रिम स्फूर्ति को स्फूर्ति मान लेना, यह
बड़ी गलती है।
२०. चाय-कॉफी के विनाशकारी व्यसन में फँसे हुए लोग स्फूर्ति का बहाना बनाकर हारे हुए जुआरी की तरह व्यसन
में अधिकाधिक गहरे डूबते जाते हैं। वे लोग शरीर, मन, दिमाग और
पसीने की कमाई को व्यर्थ गँवा देते हैं और भयंकर व्याधियों के शिकार बन जाते हैं।
चाय का विकल्प :-
- पहले तो संकल्प कर लें की चाय नहीं पियेंगे. दो दिन से एक हफ्ते तक याद आएगी ; फिर सोचोगे अच्छा हुआ छोड़ दी.एक दो दिन सिर दर्द हो सकता है.
- सुबह ताजगी के लिए गर्म पानी ले. चाहे तो उसमे आंवले के टुकड़े मिला दे. थोड़ा एलो वेरा मिला दे.
- सुबह गर्म पानी में शहद निम्बू डाल के पी सकते है. - गर्म पानी में तरह तरह की पत्तियाँ या फूलों की पंखुड़ियां दाल कर पी सकते है. जापान में लोग ऐसी ही चाय पीते है और स्वस्थ और दीर्घायु होते है.
- कभी पानी में मधुमालती की पंखुड़ियां , कभी मोगरे की , कभी जासवंद , कभी पारिजात आदि डाल कर पियें.
- गर्म पानी में लेमन ग्रास , तेजपत्ता , पारिजा ,आदि के पत्ते या अर्जुन की छाल या इलायची ,
दालचीनी इनमे से एक कुछ डाल कर पिये।
हरे कृष्ण
[04/03 5:27 PM] TOL Amrinder Singh: ਪੰਜਾਬੀ ਗਾਇਕੀ ਦੀ ਨਵੀਂ ਮਿੱਥ :ਚੰਡੀਗੜ੍ਹ-ਚੰਡੀਗੜ੍ਹ
ਜੇ ਤੁਹਾਨੂੰ ਪੁੱਛਿਆ ਜਾਵੇ, ‘ਪਿੰਡ’ ਦਾ ਵਿਰੋਧੀ ਸ਼ਬਦ ਕਿਹੜਾ ਹੈ,ਤੁਸੀਂ ਕਹੋਗੇ ‘ਸ਼ਹਿਰ’।ਇਹ ਠੀਕ ਤਾਂ ਹੈ ਪਰ ਪੂਰੀ ਤਰ੍ਹਾਂ ਠੀਕ ਨਹੀਂ ਹੈ।ਅੱਜਕੱਲ੍ਹ ‘ਪਿੰਡ’ ਦਾ ਨਵਾਂ ਵਿਰੋਧੀ ਸ਼ਬਦ ਹੈ-‘ਚੰਡੀਗੜ੍ਹ’।ਇਹ ਪਿੰਡ ਦਾ ਹੀ ਨਹੀਂ ਸਗੋਂ ਸ਼ਹਿਰ ਦਾ ਵੀ ਵਿਰੋਧੀ ਸ਼ਬਦ ਬਣ ਕੇ ਉੱਭਰਿਆ ਹੈ।ਇਸ ਸਭ ਕੁਝ ਲਈ ਪੰਜਾਬੀ ਗਾਇਕੀ ਜ਼ਿੰਮੇਵਾਰ ਹੈ।ਪੰਜਾਬੀ ਗਾਇਕੀ ਦੇ ਨਿੱਤ ਆ ਰਹੇ ਨਵੇਂ ਗੀਤਾਂ ਤੋਂ ਤਾਂ ਇਹੋ ਹੀ ਲਗਦਾ ਹੈ।ਗਾਇਕੀ/ਗੀਤਕਾਰੀ ਦਾ ਹਰੇਕ ਤੀਜਾ ਗੀਤ ਚੰਡੀਗੜ੍ਹ ਬਾਰੇ ਹੈ।ਪਿੰਡਾਂ-ਸ਼ਹਿਰਾਂ ਦੇ ਨੌਜੁਆਨਾਂ ਅਤੇ ਪਾੜ੍ਹਿਆਂ ਨੂੰ ਪਿਛਲੇ ਇੱਕ ਦਹਾਕੇ ਤੋਂ ਇੱਕ ਨਸ਼ਾ ਵੰਡਿਆ ਜਾ ਰਿਹਾ ਹੈ।ਇਹ ਨਸ਼ਾ ਹੈ-ਚੰਡੀਗੜ੍ਹ ‘ਚ ਪੜ੍ਹੋ, ਚੰਡੀਗੜ੍ਹ ਵੜੋ।ਸੁਭਾਸ਼ ਚੰਦਰ ਬੋਸ ਨੇ ਨਾਹਰਾ ਦਿੱਤਾ ਸੀ-ਦਿੱਲੀ ਚਲੋ।ਪੰਜਾਬੀ ਗਾਇਕ ਆਖ ਰਹੇ ਹਨ-ਚੰਡੀਗੜ੍ਹ ਚਲੋ।ਜਿਵੇਂ ਦੁਨੀਆਂ ਦਾ ਹਰੇਕ ਵਾਸੀ ਇੱਕ ਵਾਰ ਪੈਰਿਸ ਜਰੂਰ ਘੁੰਮਣਾ ਚਾਹੁੰਦਾ ਹੈ ਉਵੇਂ ਪੰਜਾਬ ਦੇ ਗੱਭਰੂ ਚੰਡੀਗੜ੍ਹ ਆਉਣਾ ਚਾਹੁੰਦੇ ਹਨ।ਪੰਜਾਬ ਦੇ ਪੇਂਡੂ ਗੱਭਰੂਆਂ ਵਿਚ ਇਹ ਲਲਕ ਹੋਰ ਵੀ ਵਧੇਰੇ ਹੈ।ਚੰਡੀਗੜ੍ਹ ਪੰਜਾਬੀ ਨੌਜੁਆਨਾਂ ਲਈ ਪੈਰਿਸ ਬਣਦਾ ਜਾ ਰਿਹਾ ਹੈ।ਇਸੇ ਕਰਕੇ ਮੈਂ ਕਿਹਾ ਹੈ ਕਿ ਚੰਡੀਗੜ੍ਹ ਪਿੰਡ ਦੇ ਵਿਰੋਧ ਵਜੋਂ ਉੱਭਰ ਰਿਹਾ ਹੈ।
ਚੰਡੀਗੜ੍ਹ ਦੇ ਇਸ ਪਿੰਡ-ਵਿਰੋਧ ਨੂੰ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ।ਮਿਸਾਲ ਵਜੋਂ ਫਿਲਮ ‘ਜੱਟ ਐਂਡ ਜੂਲੀਅਟ’ ਵਿਚ ਜਸਵਿੰਦਰ ਭੱਲਾ ਕਹਿੰਦਾ ਹੈ-“ਜੇ ਚੰਡੀਗੜ੍ਹ ਢਹਿ-ਜੂ,ਪਿੰਡਾਂ ਵਰਗਾ ਤਾਂ ਰਹਿ-ਜੂ।ਪਰ ਜੇ ਪਿੰਡ ਹੀ ਢਹਿ-ਜੂ ਤਾਂ ਕਾਸ ਜੋਗਾ ਰਹਿ-ਜੂ?” ਚੰਡੀਗੜ੍ਹ ਦਾ ਪਿੰਡ ਨਾਲ ਵਿਰੋਧ ਹੁਣ ਤੋਂ ਨਹੀਂ ਸਗੋਂ ਮੁੱਢੋਂ ਹੀ ਹੈ।ਤੁਹਾਨੂੰ ਯਾਦ ਹੋਵੇਗਾ ਫਿਲਮ ‘ਸਰਪੰਚ’ ਦਾ ਗੀਤ “ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ,ਨੀ ਚੰਡੀਗੜ੍ਹ ਰਹਿਣ ਵਾਲੀਏ”।ਇੱਕ ਹੋਰ ਪੰਜਾਬੀ ਫਿਲਮ ਦਾ ਇਹ ਗੀਤ-“ਚੰਡੀਗੜ੍ਹ ਕੋਠੀ ਪਾ ਦੇ,ਪਿੰਡਾਂ ਵਿਚ ਉੱਡਦੀ ਧੂੜ ਵੇ।” ਪਿੰਡ ਅਤੇ ਪੇਂਡੂਆਂ ਵਿੱਚ ਇੱਕ ਨੀਵੇਂਪਣ ਦੀ ਭਾਵਨਾ ਹੈ।ਚੰਡੀਗੜ੍ਹ ਵਿਚ ਉਚੇਰਪੁਣਾ ਹੈ।ਇਸ ਉਚੇਰਪੁਣੇ ਨੂੰ ਨੀਵਾਂ ਕੀਤਾ ਗਿਆ ਹੈ।ਇਸੇ ਕਰਕੇ ਪੰਜਾਬੀ ਗਾਇਕੀ/ਗੀਤਕਾਰੀ ਵਿਚ ਮੁੰਡਾ ਹਮੇਸ਼ਾਂ ਪਿੰਡ ਦਾ ਹੁੰਦਾ ਹੈ ਅਤੇ ਕੁੜੀ ਚੰਡੀਗੜ੍ਹ ਦੀ ਹੁੰਦੀ ਹੈ।ਇਉਂ ਗੀਤਕਾਰ ਆਪ ‘ਮੁੰਡੇ ਵਾਲੇ’ ਬਣ ਜਾਂਦੇ ਹਨ ਅਤੇ ਚੰਡੀਗੜ੍ਹੀਆਂ ਨੂੰ ‘ਕੁੜੀ ਵਾਲੀ ਧਿਰ’ ਬਣਾ ਕੇ ਪੇਸ਼ ਕਰਦੇ ਹਨ।ਪੰਜਾਬ ਦੀ ਗਾਇਕੀ,ਚੰਡੀਗੜ੍ਹ ਸ਼ਹਿਰ ਦੀ ਕੁੜੀ ਨੂੰ ਸਾਡੇ ਪਿੰਡ,ਸ਼ਹਿਰ ਜਾਂ ਕਸਬੇ ਦੀਆਂ ਕੁੜੀਆਂ ਨਾਲੋ ਵੱਧ ਸੋਹਣੀ ਦੱਸਦੀ ਹੈ।ਇਸ ਦਾ ਪਤਾ ਇਹਨਾਂ ਗੀਤਾਂ ਤੋਂ ਲਗਦਾ ਹੈ- ਮਿੱਤਰੋ,ਚੰਡੀਗੜ੍ਹ ਸ਼ਹਿਰ ਦੀ ਕੁੜੀ। -ਸਰਬਜੀਤ ਚੀਮਾ। ਯਾਰੋ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ, ਅੱਤ ਨੇ,ਬਈ ਅੱਤ ਨੇ,ਬਈ ਅੱਤ ਨੇ। - ਐਮੀ ਵਿਰਕ। ਐਵੇਂ ਜੀਅ ਨਹੀਂ ਚੰਡੀਗੜ੍ਹ ਲਗਦਾ, ਦਿਲ ‘ਚੰਡੀਗੜ੍ਹ ਵਾਲੀਆਂ’ ਨੇ ਲਾਏ ਹੋਏ ਐ। -ਸ਼ਰਨ ਦਿਓਲ। ਚੰਡੀਗੜ੍ਹ ਦੀਆਂ ਕੁੜੀਆਂ ‘ਚ ਅੱਤ ਬੜੀ, ਮੁੰਡੇ ਪਿੰਡਾਂ ਵਾਲੇ ਕਿਹੜੀ ਗੱਲੋਂ ਘੱਟ ਨੇ। -ਸਿਮਰ ਗਿੱਲ। ਚੰਡੀਗੜ੍ਹ ਦੀਆਂ ਕੁੜੀਆਂ ਦੀ, ਜੱਟ ਜਾਨ ਬਣ ਗਿਆ ਏ। -ਜੱਸੀ ਗਿੱਲ।
ਜੱਸੀ ਸਿੱਧੂ ਆਖਦਾ ਹੈ- “ਚੰਡੀਗੜ੍ਹ ਕਰੇ ਆਸ਼ਕੀ,ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ।” ਰਾਜ ਬਰਾੜ ਆਖਦਾ ਹੈ-“ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ”।ਪ੍ਰੀਤ ਬਰਾੜ ਅਨੁਸਾਰ “ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖਲੇ,ਨੀ ਬਿੱਲੋ ਤੇਰੇ ਕਰਕੇ”।ਦੀਪ ਢਿਲੋਂ ਆਖਦਾ ਹੈ-“ਚੰਡੀਗੜ੍ਹ ਝੀਲ ਦੀ ਕਰਾ-ਦੂੰ ਤੈਨੂੰ ਸੈਰ,ਆ ਜੀਂ ਟੈਮ ਕੱਢ ਕੇ”।ਗਾਇਕ ਵਜ਼ੀਰ ਆਖਦਾ ਏ-“ਤੇਰੀ ਆਕੜ ਹੋ ਗਈ ਏ ਚੰਡੀਗੜ੍ਹ ਰਹਿ ਕੇ।” ਪਵੀ ਘੁੰਮਣ ਗਾਉਂਦਾ ਹੈ-“ਚੰਡੀਗੜ੍ਹ ਵਾਲੇ ਰੋਡ ਦੀਆਂ,ਯਾਦਾਂ ਆ ਖੜ੍ਹੀਆਂ ਨੇ।” ਹਰਪ੍ਰੀਤ ਆਪਣੀ ਗਰੀਬੀ ਦਾ ਅਧਾਰ ਵੀ ਚੰਡੀਗੜ੍ਹ ਨੂੰ ਹੀ ਮੰਨਦਾ ਹੈ-“ਨੀ ਤੂੰ ਸ਼ਹਿਰ ਚੰਡੀਗੜ੍ਹ ਵਿਚ ਪੜ੍ਹਦੀ ਤੇ ਮੈਂ ਪਿੰਡ ਦੇ ਸਕੂਲੇ ਬਾਰਾਂ ਕੀਤੀਆਂ।” ਸਿਮਰਜੀਤ ਬੱਲ ਦਾ ਅਧਾਰ ਵੀ ਇਹੋ ਹੈ-“ਚੰਡੀਗੜ੍ਹ ਤੂੰ ਪੜ੍ਹਦੀ,ਜੱਟ ਖੇਤਾਂ ਵਿਚ ਫਸਲਾਂ ਨਾਲ ਕੱਟਦਾ।” ਇਸੇ ਤਰ੍ਹਾਂ ਕਰਨ ਜਸਬੀਰ ਇਸ ਗੱਲ ਦਾ ਮਾਣ ਕਰਦਾ ਹੈ- “ਆਪਾਂ ਚੰਡੀਗੜ੍ਹ ਰੱਖਿਆ ਫਲੈਟ ਗੋਰੀਏ,ਜਿਥੇ ਰਹਿੰਦੀ ਐ ਮੰਡੀਰ ਨਿੱਤ ਟੈਟ ਗੋਰੀਏ।” ਜਦੋਂ ਚੰਡੀਗੜ੍ਹ ਉੱਤੇ ਲਿਖੇ ਗੀਤ ਵੇਖੀਦਾ ਹੈ ਤਾਂ ਹੈਰਾਨੀ ਹੁੰਦੀ ਹੈ।ਜੇਕਰ ਨਵੇਂ ਗੀਤਾਂ ਦੀ ਗੱਲ ਹੀ ਕਰੀਏ ਤਾਂ ਸੌ ਤੋਂ ਵੱਧ ਗੀਤਾਂ ਵਿਚ ਚੰਡੀਗੜ੍ਹ ਦਾ ਜ਼ਿਕਰ ਵੇਖਣ ਨੂੰ ਮਿਲਦਾ ਹੈ।ਗੀਤ ਹੀ ਨਹੀਂ ਬਹੁਤ ਸਾਰੀਆਂ ਐਲਬਮਾਂ ਦੇ ਟਾਈਟਲ ਵੀ ‘ਚੰਡੀਗੜ੍ਹ’ ਦੇ ਨਾਂ ਉੱਤੇ ਰੱਖੇ ਗਏ ਹਨ।ਮਿਸਾਲ ਵਜੋਂ “ਚੰਡੀਗੜ੍ਹ ਟੂ ਪਿੰਡ,ਵਿਲੇਜ ਵਰਸਜ਼ ਚੰਡੀਗੜ੍ਹ,ਚੰਡੀਗੜ੍ਹ 2 ਪਿੰਡ,ਚੰਡੀਗੜ੍ਹ ਵਾਲੀਆਂ,ਚੰਡੀਗੜ੍ਹ ਵਰਸਜ਼ ਮੋਗਾ,ਚੰਡੀਗੜ੍ਹ ਟੂ ਸ਼ਿਮਲਾ,ਚੰਡੀਗੜ੍ਹ ਰਹਿਣ ਵਾਲੀਏ,ਚੰਡੀਗੜ੍ਹ ਵਾਲੀ ਸਹੇਲੀ,ਚੰਡੀਗੜ੍ਹ ਇਨ ਰੂਮ,ਗੇੜੀ ਚੰਡੀਗੜ੍ਹ ਦੀ,ਛੱਲਾ ਇਨ ਚੰਡੀਗੜ੍ਹ,ਅਗੇਨ ਚੰਡੀਗੜ੍ਹ,ਗੁੱਡ ਬਾਏ ਚੰਡੀਗੜ੍ਹ” ਅਜਿਹੀਆਂ ਹੀ ਐਲਬਮਾਂ ਹਨ।ਇਉਂ ਲਗਦਾ ਹੈ ਸਾਰੇ ਪੰਜਾਬੀ ਗਾਇਕਾਂ ਨੂੰ ‘ਚੰਡੀਗੜ੍ਹ ਫੀਵਰ’ ਚੜ੍ਹਿਆ ਹੋਇਆ ਹੈ।ਪਰ ਇਹਨਾਂ ਗੀਤਾਂ ਵਿਚ ਚੰਡੀਗੜ੍ਹ ਦਾ ਬਸ ਨਾਂ ਹੀ ਆਇਆ ਹੈ।ਬਹੁਤੇ ਗੀਤਾਂ ਵਿਚ ਕੋਈ ਕਲਾਤਮਕਤਾ ਵੇਖਣ ਨੂੰ ਨਹੀਂ ਮਿਲਦੀ।ਚੰਡੀਗੜ੍ਹ ਬਾਰੇ ਲਿਖੇ ਚੰਗੇ ਗੀਤ ਉਂਗਲਾਂ ਉੱਤੇ ਗਿਣਨ ਜੋਗੇ ਹੀ ਹਨ।
ਪੰਜਾਬੀ ਗਾਇਕਾਂ ਨੇ ਇਸ ਗਲਤ ਤੱਥ ਨੂੰ ਸਥਾਪਤ ਕੀਤਾ ਹੈ ਕਿ “ਚੰਡੀਗੜ੍ਹ ਰੌਣਕਾਂ ਨੇ ਪੇਂਡੂਆਂ ਦੇ ਨਾਲ ਨੀ।” ਇਹ ਗੱਲ ਉਦੋਂ ਤਾਂ ਸੱਚ ਹੋ ਸਕਦੀ ਸੀ ਜਦੋਂ ਨਵੇਂ ਵਸੇ ਚੰਡੀਗੜ੍ਹ ਵਿਚ ਕੋਈ ਘਰ ਪਾਉਣ ਲਈ ਤਿਆਰ ਨਹੀਂ ਹੁੰਦਾ।ਜਦੋਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਪਲਾਟ ਦਿੰਦਾ ਸੀ।ਪਰ ਇਥੋਂ ਦੇ ਨੀਮ-ਪਹਾੜੀ ਅਤੇ ਨੀਮ-ਮੈਦਾਨੀ ਇਲਾਕੇ ਵਿਚ ਕੋਈ ਵਸਣਾ ਹੀ ਨਹੀਂ ਚਾਹੁੰਦਾ ਸੀ।ਉਦੋਂ ਪੰਜਾਬੀਆਂ ਕੋਲ ਮੌਕਾ ਸੀ,ਉਹ ‘ਭਾਂਅ-ਭਾਂਅ’ ਕਰਦੇ ਚੰਡੀਗੜ੍ਹ ਵਿਚ ‘ਰੌਣਕਾਂ’ ਲਾ ਸਕਦੇ ਸਨ।ਉਸ ਵੇਲੇ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਇਸ ਇਲਾਕੇ ਦੇ ਬਾਗਾਂ ਤੇ ਪਾਰਕਾਂ ਵਿਚ ਹੁੰਦੀ ਸੀ।ਸੋ ਚੰਡੀਗੜ੍ਹ ਵਿਚ ਪੰਜਾਬ ਦੇ ਪੇਂਡੂ ਮੁੰਡਿਆਂ ਕਰਕੇ ਰੌਣਕਾਂ
No comments:
Post a Comment