Sunday, June 21, 2015

June 12

[12/06 7:10 AM] TOL Amandeep Gill: .ਡੇਰੇਦਾਰ ਸੰਤ , ਬਾਬੇ ਕਿਥੋਂ ਅਤੇ ਕੌਣ ਲੈ ਕੇ ਆਇਆ ?

ਅੰਗਰੇਜ਼ੀ ਫੌਜ ਵਿੱਚ ਵਫਾਦਾਰੀ ਨਾਲ ਸਰਕਾਰੀ ਡਿਊਟੀ ਕਰਨ ਵਾਲੇ ਕੁੱਝ ਵਿਅਕਤੀਆਂ ਨੂੰ ਵਿਸ਼ੇਸ਼ ਮਕਸਦ ਦੀ ਪੂਰਤੀ ਵਾਸਤੇ, ਵਿਸ਼ੇਸ ਸਿਖਿਆ ਦੇਕੇ, ''ਸੰਤਗੀਰੀ'' ਦਾ ਰੁਤਬਾ ਦੇਕੇ ਫੌਜ ਵਿੱਚੋਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਵਿਚ ਨਿਯੁਕਤ ਕੀਤਾ ਗਿਆ ।
ਰਾਧਾ ਸੁਆਮੀ ਡੇਰੇ ਵਾਲਿਆਂ ਦਾ ਪਹਿਲਾ ਮੁਖੀ, ਭਾਈ ਜੈਮਲ ਸਿੰਘ ਫੌਜੀ ਸੀ ।
ਨਾਮਧਾਰੀਆਂ ਦਾ ਪਹਿਲਾ ਮੁਖੀ ਰਾਮ ਸਿੰਘ (ਕੂਕਾ) ਫੌਜੀ ਸੀ ।
ਨੌਰੰਗਾਬਾਦ ਵਾਲਾ ਭਾਈ ਬੀਰ ਸਿੰਘ ਫੌਜੀ ਸੀ ।
ਮੱਘਰ ਸਿੰਘ ਰਾਮਗੜ੍ਹ ਭੁੱਲਰ ਵਾਲਾ ਵੀ ਫੌਜੀ ਸੀ ।
ਮਸਤੂਆਣੇ ਡੇਰੇ ਦਾ ਪਹਿਲਾ ਮੁਖੀ ਭਾਈ ਅਤਰ ਸਿੰਘ ਫ਼ੌਜੀ ਸੀ ।
ਇਸ ਦੇ ਨਾਲ ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਰੇਰੂਵਾਲਾ ਤੇ ਅਤਰ ਸਿੰਘ ਘੁੰਨਸਵਾਲਾ ਸਾਰੇ ਫ਼ੌਜੀ ਸਨ ।
ਇਸੇ ਤਰ੍ਹਾਂ ਪ੍ਰਸਿੱਧ ''ਸੰਤ'' ਲਗਭਗਸਾਰੇ ਫੌਜ ਵਿਚੋਂ ਲਿਆ ਕੇ ਫਿੱਟ ਕੀਤੇ ਗਏ ਸਨ । ਇਨ੍ਹਾਂ ''ਸਰਕਾਰੀ ਸੰਤਾਂ'' ਨੇ ਥੋੜ੍ਹੇ ਹੀ ਸਮੇਂ ਵਿੱਚ ਚੰਗਾ ਨਾਮ ਕਮਾ ਲਿਆ । ਲੋਕੀਂ ਵਹੀਰਾਂ ਘੱਤ ਕੇ ਇਨ੍ਹਾਂ ਦੇ ''ਪਰਵਚਨ ਸਰਵਣ'' ਕਰਨ ਲਈ ਡੇਰਿਆਂ ਦੀ ਸ਼ੋਭਾ ਵਧਾਉਣ ਲੱਗੇ । ਸਮੇਂ ਸਮੇਂ ਅੰਗਰੇਜ਼ ਅਫਸਰ ਅਤੇ ਵੱਡੇ ਫੌਜੀ ਜਰਨੈਲ ਭੀ ਇਨ੍ਹਾਂ ''ਸਰਕਾਰੀ ਸੰਤਾਂ'' ਦੇ ਚਰਨ ਪਰਸਣ ਆ ਜਾਂਦੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ । ਇਨ੍ਹਾਂ ''ਸਰਕਾਰੀ ਮਹਾਪੁਰਖਾਂ'' ਨੇ ਲੋਕਾਂ ਦੇ ਕਲਿਆਣ ਲਈ ਬਹੁਤ ਸਾਰੇ ਨਵੇਂ ਫਾਰਮੁੱਲੇ (ਤਜਰਬੇ) ਅਜਾਦ ਕੀਤੇ ।
ਜਿਨ੍ਹਾਂ ਵਿਚੋਂ ਕੁੱਝ ਕੁ ਇਉਂ ਹਨ :

1. ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਗੁਰਦਵਾਰੇ ਨਾ ਰੱਖ ਕੇ,
ਡੇਰੇ, ਠਾਠ, ਭੌਰੇ ਅਤੇ ਟਿਕਾਣੇ ਨਾਮ ਪ੍ਰਚਲਤ ਕਰਨੇ।
2. ਇਨ੍ਹਾਂ ਥਾਵਾਂ ਵਿੱਚ ਨਿਸ਼ਾਨ, (ਝੰਡਾ) ਨਗਾਰਾ, ਹਥਿਆਰ ਨਾ ਰੱਖਣੇ।
3. ਇਨ੍ਹਾਂ ਡੇਰਿਆਂ ਵਿਚਲੇ ਸਾਰੇ ਵਿਅਕਤੀਆਂ ਵੱਲੋਂ ਨੀਲੇ ਪਹਿਰਾਵੇ ਤਿਆਗ ਕੇ,
ਸਫੈਦ ਭਾਵ ਸ਼ਾਤੀ ਦੇ ਪ੍ਰਤੀਕ ਬਸਤਰ ਧਾਰਨ ਕਰਨੇ।
4 ਸਿਰ 'ਤੇ ਵੱਡੀਆਂ ਦਸਤਾਰਾਂ ਦੀ ਥਾਂ, ਨਿੱਕੇ-ਨਿੱਕੇ ਪਟਕੇ ਬੰਨ੍ਹਣੇ।
5. ਪੈਰਾਂ ਵਿੱਚ ਜੁੱਤੀ ਪਾਉਣ ਦੀ ਥਾਂ ਖੜਾਵਾਂ ਪਹਿਨਣੀਆਂ ਜਾਂ ਨੰਗੇ ਪੈਰੀਂ
ਵਿਚਰਨਾ ।
6. ਕਿਰਪਾਨ ਖੰਡਾ ਜਾਂ ਹੋਰ ਰਵਾਇਤੀ ਸਿੱਖ ਸ਼ਸਤਰਾਂ ਦਾ ਵਿਰੋਧ ਕਰਨਾ।
7. ਤਿੰਨ ਫੁਟੀ ਕਿਰਪਾਨ ਦੀ ਬਜਏ ਗਾਤਰੇ ਵਾਲੀ ਛੋਟੀ ਜਾਂ ਤਵੀਤ ਨੁਮਾ ਗਲ
ਵਿੱਚ ਕਿਰਪਾਨ ਪਾਉਣੀ ।
8. ਗੁਰਬਾਣੀ ਦਾ ਸਹੀ ਗਿਆਨ ਦੇਣ ਦੀ ਥਾਵੇਂ ਮੰਤਰ ਪਾਠ, ਅਖੰਡ ਪਾਠ, ਸੰਪਟ
ਪਾਠ ਅਤੇ ਹੋਰ ਕਈ ਤਰ੍ਹਾਂ ਦੇ ਪਾਠ ਪ੍ਰਚਲਤ ਕਰਨਾ ।
9.ਗੁਰਬਾਣੀ ਦੇ ਨਾਲ ਬਚਿੱਤਰ ਨਾਟਕ ( ਦਸਮ ਗ੍ਰੰਥ) ਨੂੰ ਉਤਾਰਨਾ।
10. ਕਿਸੇ ਭੀ ਮੁਸ਼ਕਲ ਵਕਤ ਚੰਗੀ ਸਲਾਹ ਨਾ ਦੇ ਕੇ, ਕਿਸੇ ਤਰ੍ਹਾਂ ਦੇ
ਮੰਤਰ ਪਾਠ ਦੇ ਰਾਹ ਪਾਉਣਾ।
11. ਕਿਰਤੀ ਸਿੱਖਾਂ ਦੀ ਕਮਾਈ ਡਕਾਰਨ ਵਾਲਾ, ਨਵਾਂ ਪੁਜਾਰੀ ਤਬਕਾ ਪੈਦਾ
ਕਰਨਾ, ਜੋ ਲੋਕਾਂ ਦੀ ਕਮਾਈ ਨਾਲ ਗੁਲਛਰਰੇ ਉਡਾਵੇ।
12. ਵਿਆਹ ਨਾ ਕਰਵਾ ਕੇ ਗ੍ਰਿਸਤ ਮਾਰਗ ਦਾ ਤ੍ਰਿਸਕਾਰ ਕਰਨਾ ਤੇ ਡੇਰਿਆਂ ਵਿੱਚ
ਅਨੈਤਕ (ਪਰ ਤਨ ਭੋਗ ਤੇ ਮੁੰਡੇਬਾਜੀ) ਕੰਮਾਂ ਨੂੰ ਵਧਾਉਣਾ।
13. ਡੇਰਿਆਂ ਨੂੰ ਆਪਣੀ ਨਿੱਜੀ ਮਾਲਕੀ ਬਣਾ ਲੈਣਾ।
14. ਚੜ੍ਹਤ ਦੇ ਪੈਸੇ ਨੂੰ ਪੰਥਕ ਹਿਤਾਂ ਵਿੱਚ ਨਾ ਵਰਤ ਕੇ, ਐਸ਼ ਪ੍ਰਸਤੀ ਵਿੱਚ ਰੋਹੜ
ਦੇਣਾ ।
15. ਗ਼ੈਰਤਮੰਦ ਨੌਜੁਆਨ ਤਿਆਰ ਕਰਨ ਦੀ ਥਾਵੇਂ, ਗ਼ੁਲਾਮ ਜਹਿਨੀਅਤ ਵਾਲੇ,
ਜੀ ਹਜ਼ੂਰੀਏ ਟੁਕੜਬੋਚ, ਗਿਆਨ ਤੋਂ ਕੋਰੇ, ਵਿਹਲੜਾਂ ਦੀਆਂ ਧਾੜਾਂ ਖੜੀਆਂ
ਕਰਨੀਆਂ, ਗ੍ਰੰਥੀ ਥਾਪਣੇ ।
16. ਪੁੱਤਰ ਦੇਣ ਦੇ ਦੁਸ਼ਟ ਕਰਮ ਰਾਹੀਂ ਲੋਕਾਂ ਦੀਆਂ ਨਾ ਸਮਝ, ਨੂੰਹਾਂ ਧੀਆਂ ਨੂੰ
ਡੇਰਿਆਂ ਵਿੱਚ ਬੁਲਾ ਕੇ ਸਰੀਰਕ ਸ਼ੋਸ਼ਣ ਕਰਨਾ ।
17. ਸਿੱਖਾਂ ਅੰਦਰੋਂ ਸਵੈਮਾਣ ਭਰਿਆ ਅਣਖੀਲਾ ਤੇ ਜੁਝਾਰੂ ਸੁਭਾਅ ਖ਼ਤਮ ਕਰ ਕੇ,
ਗ਼ੁਲਾਮ ਮਾਨਸਿਕਤਾ ਵਾਲੇ ਬਣਾਉਣਾ ।
18. ਗੁਰਬਾਣੀ ਵੱਲੋਂ ਰੱਦ ਕੀਤੇ ਗਏ ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖ ਸਮਾਜ ਵਿੱਚ,
ਜ਼ੋਰ ਸ਼ੋਰ ਨਾਲ ਚਾਲੂ ਕਰਨਾ ।
19. ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਰਤੀਆ ਵਾਂਗ ਜਾਂ ਵਿਅਕਤੀਆਂ ਵਾਂਗ ਪੂਜਾ
ਕਰਵਾਉਣੀ ।
20. ਅਣਖੀਲੇ ਸਿੱਖ ਗਭਰੂਆਂ ਦਾ ਅਪਮਾਨ ਕਰਨਾ ਜਾਂ ਉਨ੍ਹਾਂ ਨੂੰ ''ਮੰਤਰ ਜਾਪ'' ਦੇ
ਰਾਹ ਤੋਰ ਦੇਣ ਲਈ ਕੋਸ਼ਿਸ਼ ਕਰਨੀ ।
21. ਸਰਕਾਰ ਦੀ ਕਿਸੇ ਵਧੀਕੀ ਵਿਰੁੱਧ ਨਾ ਕਦੇ ਖੁਦ ਜਬਾਨ ਖੋਹਲਣੀ, ਨਾ ਆਪਣੇ
ਚੇਲਿਆਂ ਨੂੰ ਇਸ ਪਾਸੇ ਸੋਚਣ ਦੇਣਾ ।
22. ਗੁਰਬਾਣੀ ਦੀ ਥਾਵੇਂ ਆਪਣੀਆਂ ''ਕਵਿਤਾਵਾਂ ਦਾ ਕੀਰਤਨ'' (ਧਾਰਨਾਵਾਂ)
ਪ੍ਰਚਲਤ ਕਰਨਾ ।
23. ਸੂਰਮਗਤੀ ਵਾਲਾ ਇਤਿਹਾਸ ਨਾ ਸੁਣਾ ਕੇ, ਮਨ ਘੜਤ ਝੂਠੀਆਂ ਕਹਾਣੀਆਂ
ਚਾਲੂ ਕਰਨੀਆਂ ।
24. ਮਾਸ ਦਾ ਬੇਲੋੜਾ ਵਿਰੋਧ ਕਰ ਕੇ ਸਿੱਖਾਂ ਨੂੰ ਕਾਇਰਤਾ ਵਾਲੇ ਰਾਹ ਤੋਰਨਾ ।
25. ਨਗਾਰਾ ਨਾ ਵਜਾ ਕੇ ਸੰਖ ਤੇ ਟੱਲੀਆਂ ਖੜਕਾਉਣੀਆਂ ।
26. ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਬੰਦ ਕਰਾਉਣਾ ।
27.ਦਰਬਾਰ ਸਾਹਿਬ ਅੰਦਰ ਅਰਦਾਸ ਮਗਰੋਂ ਜੋ '' ਬੋਲੇ ਸੋ ਨਿਹਾਲ , ਸਤਿ ਸਿਰੀ ਅਕਾਲ'', ਵਾਲਾ ਜੈਕਾਰਾ ਬੰਦ ਕਰਾਉਣਾ ।
28. ਸਿੰਘ ਤੇ ਖਾਲਸਾ ਸ਼ਬਦ ਦੀ ਥਾਂ ਸੰਤ, ਬ੍ਰਹਮ ਗਿਆਨੀ, ਉਦਾਸੀ ਨਿਰਮਲੇ ਸੇਵਾ ਪੰਥੀ ਨਾਮ ਪ੍ਰਚਲਤ ਕਰਨੇ ।
ਇਹ ਸਨ ਕੁੱਝ ਵਿਸ਼ੇਸ਼ ਨੁਕਤੇ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਫੌਜ ਵਿੱਚੋਂ ਤਿਆਰ ਕਰ ਕੇ ਭੇਜੇ ਸੀ ।
''ਸਰਕਾਰੀ ਸੰਤਾਂ'' ਨੇ ਪੰਜਾਬ ਵਿੱਚ ਲਾਗੂ ਕਰਨ ਦੀ ''ਤਨੋਂ ਮਨੋਂ ਸੇਵਾ'' ਕੀਤੀ । ਅੰਗਰੇਜ਼ ਸਰਕਾਰ ਵੱਲੋਂ, ਇਨ੍ਹਾਂ ਡੇਰਿਆਂ ਨੂੰ ਜ਼ਮੀਨਾਂ ਭੀ ਦਿੱਤੀਆਂ ਗਈਆਂ ਤੇ ਹਰ ਤਰ੍ਹਾਂ ਦੀ ਸੁਰੱਖਿਆ ਛਤਰੀ ਭੀ ਦਿੱਤੀ ਗਈ । ਫੌਜ ਵਿੱਚੋਂ ਚਲੇ ਜਾਣ ਦੇ ਬਾਵਜੂਦ ਕਈ ਸਾਰੇ ''ਸੰਤਾਂ'' ਦੀ ਹਾਜ਼ਰੀ ਫੌਜ ਦੇ ਰਜਿਸਟਰਾਂ ਵਿੱਚ ਉਸੇ ਤਰ੍ਹਾਂ ਲੱਗਦੀ ਰਹੀ, ਤਨਖਾਹ ਘਰ ਪੁੱਜਦੀ ਰਹੀ ।..

ਅੱਜ ਦੀ ਪੰਥਕ ਸਰਕਾਰ ਨੇ ਡੇਰਾ ਬਿਆਸ ਨੂੰ ਮੋਹਾਲੀ { ਸਾਹਿਬਜਾਦਾ ਅਜ਼ੀਤ ਸਿੰਘ ਨਗਰ } ਵਿੱਚ ਲੱਖਾਂ ਰੁਪਏ ਗਜ਼ ਵਾਲੀ ਜਮੀਨ ਇੱਕ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦੋ ਸੌ ਏਕੜ੍ਹ ਤੋਂ ਜਿਆਦਾ ਦੇ ਦਿੱਤੀ ਹੈ । ਨਿਰੰਕਾਰੀਆਂ ਤੇ ਸੱਚਾ ਸੌਦਾ ਸਾਧਨੂੰ ਮੁੱਖ ਸੜਕਾ ਤੇ ਕੌਡੀਆਂ ਦੇ ਭਾਅ ਸਰਕਾਰੀ ਜਮੀਨਾ ਦਿੱਤੀਆਂ ਗਈਆਂ ਹਨ ।
[12/06 7:34 AM] TOl Dr. Prabhjot Singh: I disagree
[12/06 7:35 AM] ‪+91 98721 07777‬: Dr sahb apne vichaar khuhll k pesh kro g
[12/06 7:36 AM] TOl Dr. Prabhjot Singh: sikh dharam da patan aur nuksaan  khud Sikh he kar rahe ne
[12/06 7:36 AM] TOl Dr. Prabhjot Singh: sabh kujh chup chaap vekh rahe  ne
[12/06 7:38 AM] TOl Dr. Prabhjot Singh: loss of direction de shikaar ho gaye ne
[12/06 7:38 AM] ‪+91 98721 07777‬: Ehi gll ta msg aa jis naal tusi disagri o
[12/06 7:39 AM] TOl Dr. Prabhjot Singh: jinna spasht eh saadey granth sahib vich dassia hai  onna hor kite nahin
[12/06 7:40 AM] TOl Dr. Prabhjot Singh: phir v sabh uston ulat kar rahe ne
[12/06 7:41 AM] TOl Dr. Prabhjot Singh: parikarma
peerhe de paavey ghutti jaana
hor manmukhi karamkaand karna
[12/06 7:43 AM] TOl Dr. Prabhjot Singh: Aapne bar failure da Kaaran angrez nahin
[12/06 7:43 AM] TOl Dr. Prabhjot Singh: Aapne har failure da Kaaran angrez nahin
[12/06 7:44 AM] TOL Amrinder Singh: Karmkand Hindu dharam DA hissa e...sikhmat DA nahi...Sikhism monist world view vich vishvas rakhda hai
[12/06 7:44 AM] TOl Dr. Prabhjot Singh: koi saajish nahin
loss of direction hai Ji
eh angrezaan ton pehlan v hunda reha
[12/06 7:45 AM] TOL Amandeep Gill: Pura desh 250 saal ghulam rha angrez srkar da pr punjab sirf 99 saal
[12/06 7:46 AM] TOl Dr. Prabhjot Singh: jadon Guru Teg bahadur Ji vele Sara bakaala pind he santaan naal bhar gya si
[12/06 7:46 AM] TOL Amandeep Gill: Fr planned treeke nl Punjab de lokan de hathan chon tlawar di jagah maala,burai de virhodh ch lrhn di jagah kujh mantar etc etc
[12/06 7:47 AM] TOL Amandeep Gill: sbh ton pehlan 5 sant introduced kite gye jehna chon 1 sant nu lokan accept kr lya
[12/06 7:47 AM] TOL Amandeep Gill: Oh sant Atar singh mastuana  c
[12/06 7:48 AM] TOL Amandeep Gill: Kyon k Sikh kaum nu os source ton alag krna c jis ton sikh direction lainde sn
[12/06 7:49 AM] TOL Amandeep Gill: aaj punajb de 13040 pindan ch 20000 ton v jayada sant registered hn
[12/06 7:56 AM] TOl Dr. Prabhjot Singh: dharam koi behas da mudda kadey v nahin c
eh sirf  ik Rabb di bandagi , Rabb roopi kainaat nu satkaar Karan da aur Rabb tak pahunchan da zariya hai Ji.
Aapan lokan de Ghar baaltian chuk ke agg bujhaon di koshish kar rahe haan  par apne Ghar nu dhoon dhoon kar k machi ja reha
[12/06 7:57 AM] TOl Dr. Prabhjot Singh: actually aapaan khud nu blame nahin karana chahunde
[12/06 7:57 AM] TOl Dr. Prabhjot Singh: jadonke galti Saadi hai
[12/06 7:58 AM] TOl Dr. Prabhjot Singh: Dharam sthana de golak da paisa angrezaan nu nahin jaanda
[12/06 7:59 AM] TOl Dr. Prabhjot Singh: I disagree k eh sabh angrezaan ne  shuru keeta
[12/06 8:00 AM] TOl Dr. Prabhjot Singh: Angrez khud Rab de khoj vich ne
[12/06 8:00 AM] TOl Dr. Prabhjot Singh: jive k aapaan
[12/06 8:02 AM] TOl Dr. Prabhjot Singh: jinne beadbi aur mazaak saade dharam da khud saadey vallon banaya ja reha onna hor koi nahin kar sakda
[12/06 8:03 AM] TOl Dr. Prabhjot Singh: Guruan de sandesh aur updesh ton bilkul opposite kar v rahe haan aur hunda vekh v rahe haan
[12/06 8:05 AM] TOl Dr. Prabhjot Singh: aapaan nu fikar hai k lok k karde ne
aapaan nu eh nahin samajh aondi k aapaan ki kar rahe haan
[12/06 8:06 AM] TOl Dr. Prabhjot Singh: Maalik sabhda ik hai taan dharam kiven alag alag hogay
[12/06 8:07 AM] TOl Dr. Prabhjot Singh: dharam jorhan layee hai par aapaan torhan da zariya banaa lya.....fer Taran di taan gal he chhadd deo
[12/06 8:09 AM] TOl Dr. Prabhjot Singh: Taahi kise poet be keha k
Hoshaan naalon masti changi, Rakhdi sadaa tikaaney
[12/06 8:10 AM] TOl Dr. Prabhjot Singh: Aapney maalik de pyaar Ch mast raho, ki Lena dunya ki kardi payee hai
[12/06 8:11 AM] TOl Dr. Prabhjot Singh: je tuhaanu sahi rah labh gya Jo os maalik tak jaanda hai
bas turey challo
[12/06 8:12 AM] TOl Dr. Prabhjot Singh: hor sabh ethey he reh jaana hai
kujh kamm nahin ona
[12/06 8:12 AM] TOl Dr. Prabhjot Singh: aiven time, energy , emotion waste na karo
[12/06 8:13 AM] TOL Amrinder Singh: Dr sahib ur going on right path
[12/06 8:39 AM] TOL Amandeep Gill: बड़ी गर्मी पड़ रही है.....
"आरक्षण" वाले इसमें भी अपना 55% ले लेते
तो थोडा सुकून हो जाता
[12/06 9:10 AM] ‪+91 98155 10327‬: As per my knowledge as per what I heard is , jado British loka ne Ae dekhya ke sikh kom da maharaja v akal takhat ton thalle hai , once maharaja ranjit Singh nu akal takhat de jathedar valo saja diti gayi ek choti jahi gal te onu sewa lagayi gayi jutiya saaf karn di te maharaja ranjit Singh ne kiti v , tn Onna nu smj aa gayea ke ae kom Vich koi maharaja v akal takhat de hukam ton uprr Nhi aa , ae kom dharm nu upr rakh di aa
[12/06 9:10 AM] ‪+91 98155 10327‬: Tn onna ne Es cheej nu he apna week point bnayea
[12/06 9:10 AM] ‪+91 98155 10327‬: Onnu nu smj aa gayea ke dharm de naam te maharaja v Kuch Nhi ena murre
[12/06 9:11 AM] ‪+91 98155 10327‬: Thts why onna di planning apa nu dharm da rahh vikha ke divert karn di shuru ho gayi c maharaja ranjit Singh de time ton he
[12/06 9:11 AM] ‪+91 98155 10327‬: Before 1850
[12/06 9:12 AM] ‪+91 98155 10327‬: And je apa ae gal keh rahe aa ke Sants leyone onna di planing c
[12/06 9:13 AM] ‪+91 98155 10327‬: Tn ae Bht hadd tak Sahi ho sakda hai
[12/06 9:22 AM] ‪+91 98155 10327‬: Surity tn apa kise cheej di Nhi de sakde
[12/06 9:30 AM] ‪+91 94251 91857‬: साला प्यार भी अजीब होता है

जिससे
होता हैउसको छोड़कर पूरे मोहल्ले को पता होता है
[12/06 9:30 AM] ‪+91 94251 91857‬: तुझे क्या लगता है मुझे तेरी याद नही आती
पगली कौन अपनी बरबादी को भुल सकता है..!!!!
[12/06 9:30 AM] ‪+91 94251 91857‬: जिंदगी के न जाने कैसे इम्तिहान होते है.....
जरा सी तरक्की करो दुश्मन तमाम होते है....
[12/06 9:30 AM] ‪+91 94251 91857‬: सपने वो सच नही होते.जो सोते वक्त देखे जाके है..पर सपने वो सच होते है जिनके लिए आप सोना छोड़ देते है... CM NAHAR🙏🙏🙏 शुभ सबेरा
[12/06 9:30 AM] ‪+91 94251 91857‬: ये क्या जमाना आ गया है .....
13 साल के बच्चे प्यार कर रहे है,
65 साल के लोग शादी कर रहे है।
:
:
:
और जिनकी ये सब करने की उम्र
है,
वो बेचारे कम्पटीशन की तैयारी
कर रहे है।। 😳😳😳
[12/06 9:30 AM] ‪+91 94251 91857‬: तारीफ करनी चाहिए उस पत्नी की
जो 300 शब्द प्रति मिनट बोलने के बाद कहती है
:
:
:
:
:
:
:
अब मेरा मूंह मत खुलवाओ।
[12/06 9:30 AM] ‪+91 94251 91857‬: भाग्य को और दूसरों को दोष क्यों देना,,, जब सपने हमारे
हैं तो कोशिशें भी हमारी
होनी चाहिए,..!
[12/06 9:30 AM] ‪+91 94251 91857‬: अपनी # GF को कभी # रुलाना मत यारो..
.
.
# क्योकि
.
# आसु पोछने वाले बहोत लोग # इन्तजार में
होते हैं !!😜😜😳😊😊
[12/06 9:51 AM] TOL Amandeep Gill: Jgill ji eh type kita hoya msg sikh historian duara kahi hoi gl te kita gya hai ji
[12/06 9:52 AM] TOL Amandeep Gill: Fr more information in detail, you tube te ja k bhai prabhdeep singh khala,harjinder singh dalgeer,ya ajmer singh historian sun skde ho
[12/06 10:10 AM] TOL Amrinder Singh: पानी के ज़रिये इलाज
प्राकृतिक पैथी के डॉक्टरों ने पानी के ज़रिये इन बीमारियों का इलाज किया है।
1⃣ लकवा(Paralysis)
2⃣ बेहोशी
3⃣ ब्लड कोलेस्ट्रोल
4⃣ सर का दर्द(headache)
5⃣ ब्लड प्रेशर
6⃣ बलग़म (phlegm)
7⃣ खांसी(cough)
8⃣ दमा (asthama)
9⃣टीबी (Tuberculosis)
🔟 मेनन जॉइंटिस ( JAUNDICE)
1⃣1⃣ जिगर(Liver)की बीमारी
1⃣2⃣ पेशाब की बीमारियाँ
1⃣3⃣ तेज़बियत(acidity)
1⃣4⃣ पेट की गैस
1⃣5⃣ पेट में मरोड़ (colic)
1⃣6⃣ क़बज़ ( Constipation)
1⃣7⃣ डायबिटीज
1⃣8⃣ बवासीर (Piles)
1⃣9⃣ आँख की बीमारियाँ
2⃣0⃣ हैज़ (औरतों के period आना)
2⃣1⃣ बच्चे दानी (womb;uterus) का कैंसर
2⃣2⃣ नाक व गले की बीमारियाँ
पानी पीने का तरीका
बिना मुंह धोए और बिना कुल्ली किए नहार मुहं 1250ml मतलब 4 बड़े गिलास पानी संभव हो तो जमीन पर पालथी में बैठकर एक साथ पी जाएँ।
अब 45 mint तक कुछ भी ना खाएं पीयें ।
अगर शुरू(starting)में 4 गिलास पानी नहीं पी सकते हैं तो 1 या 2 गिलास से शुरू करें। धीरे धीरे बढ़ा कर 4 गिलास कर दें। मरीज़ ठीक होने के लिए और जो मरीज़ ना हो वह fit रहने के लिए यह इलाज का तरीका अपनाये।
Doctors का कहना है कि इस इलाज(इस तरीके से पानी पीने)से निम्नलिखित बीमारियाँ बताये हुए दिनों में ठीक हो सकती हैं।
1⃣क़बज़ (मलावरोध Constipation)  2 दिन
2⃣गैस की बीमारियाँ 2 दिन
3⃣diabetes(शूगर)1 हफ्ता
4⃣उच्च रक्त चाप(high blood pressure)1 महिना
5⃣कैंसर 1 महिना
6⃣ टीबी(tuberculosis) 3 महिना
4⃣ बड़े गिलास पानी एक साथ पीने से कोई नुक़सान(side effects) नहीं होता हाँ पेट ज़रूर भर जाता है। 45 mint के बाद भूख लग जाएगी l
शुरू(starting) में तीन दिन हो सकता है कि कुछ बार पेशाब जल्दी जल्दी लगे। उसके बाद daily routine के हिसाब से पेशाब आने लगेगा।
यह संदेश आप पढने के बाद आगे किसी को नहीं भेजेगें तो कोई नुक्सान नहीं होने वाला किंतु यदि आप आगे forward करते हैं तो हो सकता है कि किसी को लाभ मिल जाए l
SO PLS. SHARE IT
[12/06 10:28 AM] TOL Kamal Gill: Palthi means
[12/06 11:16 AM] TOL Gary Heir: ajj savere he nasha wirudh action committe ne pind vich ohna gharan da darwaja khadkaya jo chitte da nasha ya vapar karde saan..atte pind walo puran sehyog milya loki naal v turpaye..
[12/06 8:47 PM] TOl Yatin: ਉਮਰ ਕੈਦ ਦੀ ਤਰਾਂ ਹੁੰਦੇ ਨੇ ਕੁਝ ਰਿਸ਼ਤੇ
ਜਿੱਥੇ ਜਮਾਨਤ ਦੇ ਕੇ ਵੀ ਰਿਹਾਈ ਨਹੀਂ ਮਿਲਦੀ
[12/06 9:16 PM] ‪+91 94251 91857‬: पंजाबी कविता💃
😘असी धुप समझे ओ छां निकली..
असि शेरनी समझे ओ गाँ निकली..
बेड़ा गर्क हो ऐना ब्यूटी पारलारा दा..
असी कुड़ी समझी ओ ते कुड़ी दी माँ निकली😂😜
   

😂😂😜😜😝
[12/06 9:54 PM] TOL Amandeep Gill: .🔊🔊🔊🔊
अब अफवाह कोन फेला रहा है की ..
.
Admin गरमी से बचने के लिए नवरतन तेल के पराठे खाता है.
[12/06 9:55 PM] TOL Sarabjit Maan: Aman veer afwah nahi News chal rahi thi TV pe😝😝😝

No comments:

Post a Comment