Thursday, December 25, 2014

Dec13

[13/12 7:22 AM] TOL Gurpiyar Brar: Very great idea Dr. Amarajit Singh ji... vedio clip sent by Dr Prabhjot ji also so beautiful message
[13/12 7:22 AM] Dr Amarjeet Astrologist: great valueable video prabjot bhji....!!!
[13/12 8:55 AM] Dr Amarjeet Astrologist: ਪੰਜਾਬ ਵਿਚ ਜਦੋਂ ਕਮਿਊਨਿਸਟ ਅਤੇ ਤਰਕਸ਼ੀਲ ਵੀਰਾਂ ਨੂੰ ਸਿਖ ਧਰਮ ਦਾ ਵਿਰੋਧ ਕਰਦੇ ਵੇਖੀਦਾ ਹੈ ਤਾਂ ਕਈ ਵਾਰ ਉਹਨਾਂ ਦੇ ਅਨਜਾਣਪੁਣੇ ਤੇ ਤਰਸ ਆਉਂਦਾ ਹੈ ਤੇ ਕਈ ਵਾਰ ਹਾਸਾ. 

ਆਜ਼ਾਦੀ ਦੀ ਲਹਿਰ ਵੇਲੇ ਅਤੇ ਉਸ ਤੋਂ ਪਿਛੋਂ ਦੇ ਕਮਿਊਨਿਸਟ ਲੀਡਰ ਅਕਾਲੀ ਲਹਿਰ ਵਿਚੋਂ ਪੈਦਾ ਹੋਏ ਸਨ. ਉਹਨਾਂ ਨੇ ਅਕਾਲੀਆਂ (ਸਿਖਾਂ) ਵੱਲੋਂ ਗੁਰਦਵਾਰਾ ਸੁਧਾਰ ਲਹਿਰ ਵਿਚ ਸਿਖ ਸਿਧਾਂਤਾਂ ਨੂੰ ਸਿਖਾਂ ਵੱਲੋਂ ਜੀਵਨ ਵਿਚ ਧਾਰਨ ਕਰਕੇ ਜਦੋ ਜਹਿਦ ਕਰਦਿਆਂ ਵੇਖਿਆ ਸੀ. ਇਸ ਲਈ ਉਹ ਸਿਖੀ ਤੋਂ ਪ੍ਰਭਾਵਿਤ ਸਨ ਅਤੇ ਸਿਖੀ ਦੇ ਮੁਢਲੇ ਅਸੂਲਾਂ ਦੀ ਵਿਰੋਧਤਾ ਨਹੀਂ ਸਨ ਕਰਦੇ. ਇਹੋ ਕਾਰਨ ਸੀ ਕਿ ਪੰਜਾਬ ਵਿਚ ਕਮਿਊਨਿਸਟ ਪਾਰਟੀ ਦੇ ਪੈਰ ਲੱਗੇ. ਗਦਰੀ ਬਾਬਿਆਂ ਵਿਚੋਂ ਬਣੇ ਕਮਿਊਨਿਸਟ ਲੀਡਰ ਸੋਹਣ ਸਿੰਘ ਜੋਸ਼, ਸੋਹਣ ਸਿੰਘ ਭਕਨਾ, ਕਾਮਰੇਡ ਤੇਜਾ ਸਿੰਘ ਸੁਤੰਤਰ, ਮਖਣ ਸਿੰਘ ਤਰਸਿੱਕਾ  ਅਤੇ ਹੋਰ ਅਨੇਕਾਂ ਉਹਨਾਂ ਵਰਗੇ ਲੀਡਰ ਵੀ ਸਿਖ ਸਿਧਾਂਤਾਂ ਤੋਂ ਜਾਣੂੰ ਸਨ. ਇਸੇ ਕਰਕੇ ਉਹਨਾਂ ਨੇ ਆਜ਼ਾਦੀ ਪਿਛੋਂ ਅਕਾਲੀ ਮੋਰਚਿਆਂ ਵਿਚ ਜੇ ਭਾਗ ਨਹੀਂ ਲਿਆ ਤਾਂ ਵਿਰੋਧਤਾ ਵੀ ਨਹੀਂ ਕੀਤੀ. ਸਗੋਂ ਪੰਜਾਬੀ ਸੂਬੇ ਦੀ ਲਹਿਰ ਦੌਰਾਨ ਪੰਜਾਬ ਵਿਚ ਕਮਿਊਨਿਸਟ ਹੀ ਅਕਾਲੀ ਦਲ ਦੀ ਹਮਾਇਤ ਕਰਦੇ ਸਨ. ਇਹਨਾਂ ਨੇਤਾਵਾਂ ਦੇ ਅਕਾਲੀ ਨੇਤਾਵਾਂ ਨਾਲ ਚੰਗੇ ਸੰਬੰਧ ਸਨ ਅਤੇ ਇਹ ਆਪਸੀ ਵਿਚਾਰ ਵਟਾਂਦਰੇ ਰਾਹੀੰ ਇਕ ਦੂਜੀ ਪਾਰਟੀ ਦੀਆਂ ਨੀਤੀਆਂ ਤੇ ਵੀ ਸਮੇਂ ਸਮੇਂ ਪ੍ਰਭਾਵ ਪਾਉਂਦੇ ਰਹਿੰਦੇ ਸਨ.  ਇਸ ਦੀ ਸਭ ਤੋਂ ਵੱਡੀ ਉਦਾਹਰਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਅਕਾਲੀ ਲੀਡਰਾਂ ਦੇ ਆਪਸੀ ਸੰਬੰਧ ਸਨ ਜਿਸ ਕਾਰਨ ਕਾਮਰੇਡ ਸੁਰਜੀਤ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਹਾਇਤਾ ਨਾਲ ਰਾਜ ਸਭਾ ਦੇ ਮੈਂਬਰ ਵੀ ਬਣੇ.

ਵਰਤਮਾਨ ਪੀੜ੍ਹੀ ਦੇ ਕਮਿਊਨਿਸਟ ਨੌਜਵਾਨਾ ਨੂੰ ਨਾ ਇਸ ਇਤਿਹਾਸ ਬਾਰੇ ਜਾਣਕਾਰੀ ਹੈ ਅਤੇ ਨਾ ਹੀ ਸਿਖ ਸਿਧਾਂਤ ਦੀ. ਇਸੇ ਲਈ ਉਹ ਤਰਕ ਦੇ ਨਾਂ ਤੇ ਸਿਖ ਧਰਮ ਦੀ ਵਿਰੋਧਤਾ ਸ਼ੁਰੂ ਕਰ ਬੈਠਦੇ ਹਨ ਜਿਸ ਵਿਚ ਉਹਨਾਂ ਦੇ ਪੈਰ ਕਿਸੇ ਪਾਸੇ ਵੀ ਨਹੀਂ ਲੱਗ ਸਕਦੇ. ਸਿਖੀ ਸਿਧਾਂਤਾਂ ਨੂੰ ਵੇਖਿਆ ਜਾਵੇ ਤਾਂ ਇਹ ਮਾਰਕਸ ਦੇ ਸਿਧਾਂਤਾਂ ਦੇ ਵਧੇਰੇ ਨੇੜੇ ਹਨ. ਉਦਾਹਰਨ ਦੇ ਤੌਰ ਤੇ ਬਰਾਬਰੀ ਦਾ ਅਸੂਲ ਭਾਰਤੀ ਸਮਾਜਿਕ ਅਤੇ ਧਾਰਮਿਕ ਸੰਦਰਭ ਵਿਚ ਸਭ ਤੋਂ ਪਹਿਲਾਂ ਸਿਖੀ ਵਿਚ ਹੀ ਅਪਨਾਇਆ ਗਿਆ ਸੀ. ਧਾਰਮਿਕ ਸੋਮਿਆਂ ਨੂੰ ਬਿਨਾ ਕਿਸੇ ਵਿਤਕਰੇ ਦੇ ਸਮਾਜ ਭਲਾਈ ਲਈ ਵਰਤਣਾ ਸਿਖੀ ਵਿ
[13/12 1:19 PM] TOl Dr. Prabhjot Singh: आँसु टपक पडे बेरोजगारी के उस एहसास पर गालिब,,,,
जब माँ ने कहा"बेटा खाली बेठा है लसण ही छिलदे..!!
[13/12 8:04 PM] TOl Dr. Prabhjot Singh: दुनिया के इतहास में ऐसा युद्ध ना कभी किसी ने पढ़ा होगा ना ही सोचा होगा, जिसमे 10 लाख की फ़ौज का सामना महज 42 लोगों के साथ हुआ था और जीत किसकी होती है उन 42 सूरमाओ की lयह युद्ध 'चमकौर युद्ध' (Battle of Chamkaur) के नाम से भी जाना जाता है जो की मुग़ल योद्धा वज़ीर खान की अगवाई में 10 लाख की फ़ौज का सामना सिर्फ 42 सिखों के सामने हुआ जो की गुरु गोबिंद सिंह जी की अगवाई में त्यार हुए थे lनतीजा यह निकलता है की उन 42 शूरवीर की जीत होती है जो की मुग़ल हुकूमत की नीव जो की बाबर ने रखी थी l उसे जड़ से उखाड़ दिया और भारत को आज़ाद भारत का दर्ज़ा दिया lऔरंगज़ेब ने भी उस वक़्त गुरु गोबिंद सिंह जी के आगे घुटने टेके और मुग़ल राज का अंत हुआ हिन्दुस्तान से lतभी औरंगेब ने एक प्रश्न किया गुरु गोबिंद सिंह जी के सामने, की यह कैसी फ़ौज तयार की आपने जिसने 10 लाख की फ़ौजको उखाड़ फेका !गुरु गोबिंद सिंह जी ने जवाब दिया.. चिड़ियों से मैं बाज लडाऊ ..गीदड़ों को मैं शेर बनाऊ ..सवा लाख से एक लडाऊ तभी गोबिंद सिंह नाम कहउँ !गुरु गोबिंद सिंह जी ने जो कहा वो किया, जिन्हे आज हर कोई शीश झुकता है lयह है हमारे भारत की अनमोल विरासत जिसे हमने कभी पढ़ा ही नहीं lअगर आपको यकीन नहीं होता तो एक बार जरूर गूगल में लिखे 'बैटल ऑफ़ चमकौर' और सच आपको पता लगेगा l आपको अगर थोड़ा सा भी अच्छा लगा और आपको भारतीय होने का गर्व है तो जरूर इसे आगे जरूर शेयरकरे जिससे की हमारे भारत के गौरवशालीइतहास के बारे में दुनिया को पता लगे

No comments:

Post a Comment