Thursday, December 4, 2014

Nov30

[30/11 7:21 AM] Dr Amarjeet Astrologist: hello frindz!!
anj great rajiv dixit ji da birthday a ji.
[30/11 7:24 AM] Dr Amarjeet Astrologist: bhji eh video dekh k tea peen di lorr e n pye
[30/11 7:25 AM] TOL Satinder Dhaliwal: Hnji te martyr's Day vi aj hi aa ohna da..........
[30/11 7:36 AM] TOL Davinder Pal: Video jaroor dekho ji Aurangzeb d vanshaj Darbar sahib ja k aapne vaddeya de kite gunaha di muaafi manggadi hoyi. Aj chah vech k aapna guzara krdi hai.
[30/11 7:36 AM] TOl Dr. Prabhjot Singh: Paani da mul ehna ton puchho
Sachin......Rab ne barhey saukhe rakhya a aapaan nu !
[30/11 8:08 AM] TOL Davinder Pal: ਮੱਘਰ ਫੌਜੀ ਦੇ ਘਰ ਵਿਆਹ ਸੀ ਤਾਂ ਉਸਨੇ ਤਾਏ ਫੁੰਮਨ
ਸਿਓਂ ਨੂੰ ਵਿਆਹ
ਦੇ ਕੰਮ-ਕਾਰ ਵਿਚ ਹਥ ਵਟਾਉਣ ਲਈ ਬੁਲਾ ਲਿਆ, ਕੰਮ-
ਕਾਰ ਕਰਦਿਆਂ
ਨੂੰ ਹਨੇਰਾ ਹੋ ਗਿਆ..
ਘਰਵਾਲੇ ਕਹਿੰਦੇ ,'' ਤਾਇਆ ਜੀ, ਤੁਸੀਂ ਅੱਜ ਇਥੇ ਹੀ ਸੋ
ਜਾਵੋ..''
ਸਿਆਲ ਦਾ ਮਹੀਨਾ ਸੀ, ਫੁੰਮਨ ਸਿਓਂ ਕੰਮ-ਕਾਰ ਤੋਂ
ਵੇਹਲਾ ਹੋ ਕੇ ,ਠੰਡ
ਨਾਲ ਠੁਰ-ਠੁਰ ਕਰਦਾ ਰਜਾਈ ਵਿਚ ਗਿਆ ਤਾਂ ਅਗਿਓਂ
ਰਜਾਈ
ਵੀ ਠੰਡੀ ...ਫੁੰਮਨ ਸਿਓਂ ਨੇ ਔਖਾ-ਸੌਖਾ ਹੋ ਕੇ 15-20 ਮਿੰਟ
ਵਿਚ ਰਜਾਈ
ਗਰਮ ਕੀਤੀ ਤਾਂ ਮਘਰ ਫੌਜੀ ਦੀ ਘਰਵਾਲੀ ਜੀਤੋ ਆ ਕੇ
ਕਹਿੰਦੀ,''
ਤਾਇਆ ਜੀ, ਤੁਸੀਂ ਨਾਲ ਦੇ ਕਮਰੇ ਵਿਚ ਚਲੇ ਜਾਵੋ, ਇਥੇ
ਬੁੜੀਆਂ ਨੇ
ਸੋਣਾ..''ਫੁੰਮਨ ਸਿਓਂ ਵਿਚਾਰਾ ਉਠ ਕੇ ਦੂਜੇ ਕਮਰੇ ਵਿਚ
ਚਲਿਆ
ਗਿਆ ....
ਅੱਜੇ ਫੁੰਮਨ ਸਿਓਂ ਨੂੰ 10 ਕੁ ਮਿੰਟ ਈ ਹੋਏ ਹੋਣਗੇ
ਕਿ ਕੁੜੀਆਂ ਆ
ਕਹਿੰਦੀਆਂ,'' ਬਾਬਾ ਜੀ ਪਲੀਜ਼ ਤੁਸੀਂ ਨਾਲ ਦੇ ਕਮਰੇ ਵਿਚ
ਸੋ ਜਾਵੋ, ਇਥੇ
ਅਸੀਂ ਅੰਤਾਕਸ਼ਰੀ ਖੇਡਣੀ ਆ..'' .. ਫੁੰਮਨ ਸਿਓਂ ਬੁੜ-ਬੁੜ
ਕਰਦਾ ਦੂਜੇ
ਕਮਰੇ ਵਿਚ ਚਲਿਆ ਗਿਆ...
ਨਾਲ ਦੇ ਕਮਰੇ ਵਿਚ ਜਾ ਕੇ ਫੁੰਮਨ ਸਿਓਂ ਨੇ ਅੱਜੇ ਰਜਾਈ
ਗਰਮ
ਕੀਤੀ ਹੀ ਸੀ ਕਿ ਮਘਰ ਫੌਜੀ ਆ ਕੇ ਕਹਿੰਦਾ '',
ਤਾਇਆ,ਤੂੰ ਦੂਜੇ ਕਮਰੇ
ਵਿਚ ਸੋਂ ਜਾਓ, ਇਥੇ ਮੈਂ ਪੈਣਾ..''
ਫੁੰਮਨ ਸਿਓਂ ਅੱਕ ਕੇ ਕਹਿੰਦਾ,'' ਮੇਰੇ ਸਾਲੇ
ਦਿਓ....ਭਣਵੋਈਏ ਨੂੰ ਕੰਮ
ਕਰਵਾਉਣ ਵਾਸਤੇ ਬੁਲਾਇਆ ਜਾਂ ਰਜਾਈਆਂ ਗਰਮ
ਕਰਵਾਉਣ
ਵਾਸਤੇ...!!!..''



Hahahahahahahahahahahahah
[30/11 9:17 AM] TOL Satinder Dhaliwal: जीभ जन्म से होती है और मृत्यु तक रहती है क्योकि वो कोमल होती है.

दाँत जन्म के बाद में आते है और मृत्यु से पहले चले जाते हैं... क्योकि वो कठोर होते है। 

छोटा बनके रहोगे तो मिलेगी हर
बड़ी रहमत...
बड़ा होने पर तो माँ भी गोद से उतार
देती है...

किस्मत और पत्नी
भले ही परेशान करती है लेकिन
जब साथ देती हैं तो
ज़िन्दगी बदल देती हैं.।।

एक मित्र ने बहुत ही सुंदर पंक्तियां भेजी है, फारवर्ड करने से खुद को रोक नहीं पाया ....

"प्रेम चाहिये तो समर्पण खर्च करना होगा।

विश्वास चाहिये तो निष्ठा खर्च करनी होगी।

साथ चाहिये तो समय खर्च करना होगा।

किसने कहा रिश्ते मुफ्त मिलते हैं ।
मुफ्त तो हवा भी नहीं मिलती ।

एक साँस भी तब आती है,
जब एक साँस छोड़ी जाती है!!"
[30/11 9:42 AM] TOL Amandeep Gill: Shubh Swer dosto.aaj Rajiv ji da Janam din hai ate aaj hi Shaheedi diwas v aaj hi hai
[30/11 11:13 AM] TOL Amandeep Gill: KPS Gill,And Dr. APJ ABDUL  KALAM  ji going to join Sanstha today
[30/11 11:13 AM] Dr Amarjeet Astrologist: great
[30/11 11:16 AM] TOL Davinder Pal: Great
[01/12 8:24 AM] TOL Preet Daman: Gud mrng to all

No comments:

Post a Comment