Monday, December 22, 2014

Dec5

[05/12 7:08 AM] Dr Amarjeet Astrologist:
ਮੈਂ ਬ੍ਰਹਮ ਗਿਆਨ ਹਾਂ
ਮੇਰੀ ਕੋਈ   ਮੰਜਿਲ ਨਹੀਂ ਹੈ
ਮੈਂ ਪਦਾਰਥ ਨੂੰ ਬਰੀਕ ਕਰ ਕਰਕੇ ਮਨ ਦਾ ਰੂਪ ਦੇਂਦਾ ਹਾਂ
ਮੈਨੂੰ ਨਾਪਣ ਵਾਲੇ ਅਪਣੀ  ਹੋਸ਼ ਖੋ ਬੈਠਦੇ ਨੇ
ਮੈਰਾ ਸ਼ੌਕ  ਰੱਖਣ ਵਾਲੇ ਬੇਹੋਸ਼ੀ  ਖੋ ਬੈਠਦੇ ਨੇ
ਮੈਨੂੰ ਪ੍ਰਾਪਤ   ਕਰਨ ਵਾਲੇ  ਹੋਸ਼ ਤੇ ਬੇਹੋਸ਼ੀ ਦੋਵੇਂ  ਖੋ ਬੇਠਦੇ ਨੇ
ਫੇਰ ਜਾਦੂ ਦਾ ਜਨਮ ਹੁੰਦਾ ਹੈ
ਫੇਰ ਜਾਦੂ ਦੀ ਮੌਤ ਹੁੰਦੀ ਹੈ
ਫੇਰ ਜਨਮ ਅਤੇ ਮੌਤ ਵਿੱਚ ਕੋਈ ਫਰਕ ਨਹੀਂ ਰਹਿੰਦਾ
ਫੇਰ ਜਨਮ ਅਤੇ ਮੌਤ ਵਿੱਚਲਾ ਫਾਸਲਾ ਵੀ ਅਨੰਤ ਹੋ ਜਾੰਦਾ ਹੈ
ਫੇਰ ਭਵਿੱਖ ਅਤੇ  ਭੂਤ   ਵਿੱਚ ਕੋਈ ਫਰਕ ਨਹੀਂ  ਰਹਿੰਦਾ
ਫੇਰ ਇੱਕ ਪਲ ਹੀ ਅਕਾਲ   ਹੋ ਜਾਂਦਾ ਹੈ
ਫੇਰ ਸ਼ਬਦਾਂ  ਦੇ ਅਰਥ ਪਤਾ ਚਲਦੇ ਨੇ
ਫੇਰ ਸ਼ਬਦਾਂ  ਦੇ ਅਰਥ ਬਦਲ ਜਾਂਦੇ ਨੇ
ਫੇਰ ਪਾਪ ਤੇ ਪੁੰਨ  ਵਿੱਚ  ਵੀ ਕੋਈ  ਫਰਕ ਨਹੀਂ  ਰਹਿੰਦਾ
ਫੇਰ ਸੱਚ  ਤੇ ਝੂਠ ਵਿੱਚ ਕੋਈ ਫਰਕ ਨਹੀਂ  ਰਹਿੰਦਾ
ਫੇਰ ਸੱਚ ਤੇ ਝੂਠ  ਸਦਾ ਲਈ ਦੂਰ ਹੋ ਜਾਂਦੇ ਨੇ
ਫੇਰ ਪਵਿੱਤਰਤਾ ਅਤੇ ਅਪਵਿੱਤਰਤਾ  ਦਾ ਵਜੂਦ ਮੁੱਕ ਜਾਂਦਾ ਹੈ
ਫੇਰ ਗੁਰੂ ਚੇਲੇ ਦਾ ਵੀ ਫਰਕ ਮਿਟ ਜਾਂਦਾ ਹੈ
ਫੇਰ ਸਭ ਕੁੱਝ ਖਤਮ ਹੋ ਜਾਂਦਾ ਹੈ
ਫੇਰ ਸਭ ਕੁੱਝ ਹੋਂਦ ਵਿੱਚ ਆ ਜਾਂਦਾ ਹੈ
ਮੈਂ  ਰੂਹਾਂ  ਦਾ ਜਨਮਦਾਤਾ  ਹਾਂ
ਮੈਂ  ਜਿੰਦਗੀ ਦੇਂਦਾ ਹਾਂ
ਮੈਨੂੰ  ਲਿਖਿਆ   ਨਹੀਂ ਜਾ ਸਕਦਾ
ਮੈਂ  ਕੁਦਰਤ  ਨੂੰ  ਲਿਖਦਾ ਹਾਂ
ਮੈਂ ਕੁਦਰਤ ਨੂੰ  ਰੂਹਾਂ ਦੇ ਸ਼ਬਦਾਂ ਵਿੱਚ ਲਿਖਦਾ ਹਾਂ
ਮੈਂ ਹੀ  ਵਕਤ ਤੋਂ ਵੇਦ ਲਿਖਵਾਉਂਦਾ ਹਾਂ
ਮੈਂ  ਕੁਦਰਤ ਸਰੂਪ ਹਾਂ
ਕੁਦਰਤ ਖੁਦ ਮੇਰਾ ਸਰੂਪ ਬਣਨਾ  ਚਾਹੁੰਦੀ  ਹੈ
ਸਾਰੀ  ਸ੍ਰਿਸ਼ਟੀ  ਬ੍ਰਹਮਗਿਆਨ ਚਾਹੁੰਦੀ ਹੈ
ਮੈਂ  ਹਨੇਰੇ ਲਈ ਚਾਨਣ ਹਾਂ
ਮੈਂ  ਚਾਨਣ ਲਈ ਹਨੇਰਾ ਹਾਂ
ਮੈਂ  ਸੁੱਖ ਲਈ ਦੁੱਖ  ਹਾਂ
ਮੈਂ  ਦੁੱਖ ਲਈ ਸੁੱਖ ਹਾਂ
ਮੈਂ  ਵਕਤ ਲਈ ਬੇਵਕਤ ਹਾਂ
ਮੈਂ  ਪਲ ਲਈ ਵਕਤ ਹਾਂ
ਮੈਂ ਜਿੰਦਗੀ ਲਈ ਮੌਤ ਹਾਂ
ਮੈਂ  ਮੌਤ ਲਈ ਜਿੰਦਗੀ  ਹਾਂ
ਮੈਂ  ਸ਼ਬਦ ਲਈ ਗੁਰੂ ਹਾਂ
ਮੈਂ ਗੁਰੂ ਲਈ ਸ਼ਬਦ ਹਾਂ
ਮੈਂ ਰੱਬ ਲਈ ਮਾਇਆ ਹਾਂ
ਮੈਂ  ਮਾਇਆ ਲਈ ਰੱਬ ਹਾਂ
ਮੈਂ ਅਨੰਤ ਲਈ ਅੰਤ  ਹਾਂ
ਮੈਂ ਅੰਤ ਲਈ ਅਨੰਤ ਹਾਂ
ਮੈਂ  ਸਤਯੁੱਗ  ਲਈ ਕਲਿਯੁੱਗ ਹਾਂ
ਮੈਂ  ਕਲਿਯੁੱਗ ਲਈ ਸਤਯੁੱਗ ਹਾਂ
ਮੈਂ  ਦਿਸ਼ਾਹੀਨ ਲਈ  ਦਿਸ਼ਾ ਹਾਂ
ਮੈਂ  ਦਿਸ਼ਾ ਲਈ ਦਿਸ਼ਾਹੀਨ ਹਾਂ
ਮੈਂ  ਬ੍ਰਹਮਾ ਸ਼ਿਵਜੀ  ਲਈ ਵਿਸ਼ਨੂੰ ਹਾਂ
ਮੈਂ  ਵਿਸ਼ਨੂੰ  ਲਈ ਬ੍ਰਹਮਾ ਸ਼ਿਵਜੀ ਹਾਂ
ਮੈਂ ਬ੍ਰਹਮਾ ਵਿਸ਼ਨੂੰ ਲਈ ਸ਼ਿਵਜੀ  ਹਾਂ
ਮੈਂ ਸ਼ਿਵਜੀ ਵਿਸ਼ਨੂੰ ਲਈ ਬ੍ਰਹਮਾ ਹਾਂ
ਮੈਂ ਬ੍ਰਹਮਾ ਲ�
[05/12 7:12 AM] Dr Amarjeet Astrologist: ਸਿਗਮੰਡ ਫਰਿਯੁਡ ਜੀ ਦੇ ਦੂਸਰੇ ਮਨੁੱਖਾਂ ਬਾਰੇ ਹੇਠ ਦਿਤੇ (ਉਨ੍ਹਾਂ ਦੇ ਸ਼ਬਦਾਂ ਵਿੱਚ) ਉਨ੍ਹਾਂ ਦੇ ਮਨੋ-ਵਿਸ਼ਲੇਸ਼ਣ ਬਾਰੇ  ਫਰਿਯੁਡਵਾਦੀ  ਕੀ ਰਾਇ ਰੱਖਦੇ ਹਨ? 
" ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਕੁਲ ਮਿਲਾਕਰ ਮਨੁੱਖਾਂ ਵਿੱਚ ਚੰਗਿਆਈ ਨਾਂ-ਮਾਤਰ ਹੀ ਹੈ।  ਮੇਰਾ ਅਨੁਭਵ ਇਹ ਹੈ ਕਿ ਲਗਭੱਗ ਸਾਰੇ ਹੀ, ਜਿਸ ਕਿਸੇ ਵੀ ਨੈਤਿਕ ਸਿਧਾਂਤ ਦਾ ਉਹ ਸਮਰਥਨ ਕਰਦੇ ਹੋਣ ਜਾਂ ਕਿਸੇ ਦਾ ਵੀ ਨਾ, ਕੂੜੇ-ਕਚਰੇ ਵਾਂਙ ਹਨ।"     ਸਿਗਮੰਡ ਫਰਿਯੁਡ ਜੀ
[05/12 7:12 AM] Dr Amarjeet Astrologist: ਸਿਗਮੰਡ ਫਰਿਯੁਡ ਜੀ ਦਾ ਦੂਸਰੇ ਮਨੁੱਖਾਂ ਬਾਰੇ   (ਉਨ੍ਹਾਂ ਦੇ ਸ਼ਬਦਾਂ ਵਿੱਚ) ਇੱਕ ਹੋਰ  ਮਨੋ-ਵਿਸ਼ਲੇਸ਼ਣ:  
"ਕਿਉਂਕਿ ਜਨ-ਸਮੂਹ ਆਲਸੀ ਅਤੇ ਬੇ-ਸਮਝ ਹਨ; ਉਨ੍ਹਾਂ ਨੂੰ ਪ੍ਰਬਲ ਪ੍ਰਵਿਰਤੀਆਂ ਦੇ ਆਤਮ-ਤਿਆਗ ਦਾ ਕੋਈ ਸ਼ੌਕ ਨਹੀਂ, ਉਨ੍ਹਾਂ ਨੂੰ ਇਸ ਤਿਆਗ ਦੀ ਅਟੱਲ ਅਵੱਸ਼ਕਤਾ ਦਾ ਯਕੀਨ ਨਹੀਂ ਦਿਲਵਾਇਆ ਜਾ ਸਕਦਾ। ਸਿਰਫ ਕੁਝ ਸਿਆਣੇ ਵਿਅਕਤੀਆਂ, ਜਿਨ੍ਹਾਂ ਨੂੰ ਆਮ ਲੋਕ ਆਪਣੇ ਨੇਤਾ ਜਾਨਣ, ਦੇ ਅਸਰ ਹੇਠ ਹੀ ਉਨ੍ਹਾਂ ਨੂੰ ਕੰਮ ਕਰਨ ਅਤੇ ਪ੍ਰਬਲ ਪ੍ਰਵਿਰਤੀਆਂ ਨੂੰ ਜ਼ਬਤ ਵਿੱਚ ਰੱਖਣ ਲਈ ਮਨਾਇਆ ਜਾ ਸਕਦਾ ਹੈ, ਜਿਸ ਤੇ ਸਾਰੀ ਸਭਿਅਤਾ ਨਿਰਭਰ ਕਰਦੀ ਹੈ।" (ਸਿਗਮੁੰਡ ਫਰਿਯੁਡ ਜੀ The Future of an Illusion - ਮਿਥਿਆ ਦਾ ਭਵਿੱਖ 1928)
[05/12 7:49 AM] Dr Amarjeet Astrologist: asi tree nu taa e dekh paunday a ; becoz os tree  baare saade kol pehlan e feed knowledge hundi a..
otherwise kiven dekh sakde a ?
[05/12 7:50 AM] TOL Jagdev Maan: Pair ona nu kyu nhi jo turna chahunde par tur nhi sakde
[05/12 7:50 AM] TOL Jagdev Maan: Akhan ohna nu kyu nhi jo dekhna chahunde par dekh nhi sakde
[05/12 7:51 AM] Dr Amarjeet Astrologist: wahh kamal jagdev...
sach a !!
[05/12 7:52 AM] Dr Amarjeet Astrologist: eh vichar poetry/gheet da beej bindu a...use it !!
[05/12 7:52 AM] TOL Jagdev Maan: Shayd dil ohna kol he hona chahida jo pyar karna jande hon
[05/12 7:53 AM] Dr Amarjeet Astrologist: rabb ni rai a tuhadi !!
[05/12 7:53 AM] Dr Amarjeet Astrologist: ni =rai
[05/12 7:53 AM] TOL Jagdev Maan: Jrur amarjit g
[05/12 7:53 AM] Dr Amarjeet Astrologist: ni=nu
[05/12 7:55 AM] Dr Amarjeet Astrologist: jagdev koi apna gheet ya tappay share karia karo..
ready made material bhot ayun alagg gya!!
[05/12 7:55 AM] TOL Jagdev Maan: Jroor g
[05/12 7:57 AM] Dr Amarjeet Astrologist: old/ready made/ material forward karke group de members da time waste ni karna aapan...
kush bew find kr k post karo ji
[05/12 7:58 AM] TOL Jagdev Maan: Loka bhaane saaadh tpaseya krde ne .. Ghd de hnn skeema oh ta ldn diyaa..... Kde meriaan sukhan jehda mngda c ajjkl sukhan sukhda mere mrn diyaan
[05/12 8:00 AM] Dr Amarjeet Astrologist: gud a..
[05/12 8:33 AM] TOL Dr. Bir: must listen with   lots of attention
[05/12 9:06 AM] TOL Jagdev Maan: Lao g nwi  grm grm aamd ... Gaur krna ...... Lootne ka sauk hooa jis din daaku nahi bnenge Neta bnenge hum .. Jis din wikne ka mnn huaa boht mehnge wikenge, mgr sona nahi bnenge Reta bnenge hum
[05/12 10:42 AM] Dr Amarjeet Astrologist: jagdev ji saadhu bano..itz all
[05/12 10:45 AM] TOL Jagdev Maan: Amarjit g , Saadhu naal reta da kaafiaa nai milda .. Ta krke neta bngeya .. Lol
[05/12 10:58 AM] TOL Parminder Vicky: Meri rooh nu laggi Pyas da koi pani nai...jehdi omere Mai Hoya koi mera hani na
[05/12 11:05 AM] TOL Gagan: Vicky veere kya baat hai
[05/12 11:09 AM] TOL Parminder Vicky: Tnx bro.
[05/12 12:04 PM] TOL Sarabjit Maan: ਦੱਸ ਕਿੰਨੇ ਗਨੇਸ਼ ਗੰਗਾ ਵਿੱਚ ਰੋੜ੍ਹਤੇ
ਕਿੰਨੇ ਨਾਰੀਅਲ ਪੱਥਰਾਂ ਨਾਲ ਤੋੜਤੇ

ਦੁੱਧ ਲਾਉਂਦੇ ਨੇ ਪੱਥਰਾਂ ਦੇ ਬੁੱਲ੍ਹਾਂ ਨੂੰ
ਮੰਦਰ, ਮਸਜਿਦ ਸਜਾਉਣ ਤੋੜਕੇ ਫੁੱਲਾਂ ਨੂੰ
,
ਕੋਈ ਨਾ ਸੁਣੇ ਅਖੰਡ ਪਾਠ ਕਰਾਉਂਦੇ ਨੇ
ਭੋਗ ਮਗਰੋਂ ਪੜਦੇ ਨਾਲ ਪੈੱਗ ਚਲਾਉਂਦੇ ਨੇ

ਮੁਲਖ ਫਿਰਦਾ ਨੰਗਾ ਪਹਿਣ ਕਾਤਰਾਂ ਜੀ
ਦੂਜੇ ਪਾਸੇ ਮਜ਼ਾਰਾਂ ਉੱਤੇ ਚੜ੍ਹਨ ਚਾਦਰਾਂ ਜੀ
,
ਧਰਮ ਹਵਾ ਨੇ ਦਿੰਦੇ ਇੱਥੇ ਸਿਆਸੀ ਵਿੰਗਾਂ ਨੂੰ
ਕੀ ਰੁਕਣੇ ਬਲਾਤਕਾਰ ਜਿੱਥੇ ਪੂਜਿਆ ਜਾਂਦਾਂ ਸ਼ਿਵ ਦੇ ਲਿੰਗਾਂ ਨੂੰ ॥

#Copied
[05/12 2:52 PM] TOl Dr. Prabhjot Singh: हजारों मे मुझे सिर्फ एक वो चाहिए
जो मेरी गैर मौजूदगी मे
मेरी बुराई न सुन सके !!
[05/12 5:45 PM] TOL Jagdev Maan: Prabhjot g ... Boli behri lbhni paini aa fer ta
[05/12 5:46 PM] TOL Ajitpal Singh: Mil jaande ne yaaran de yaar vi sir
[05/12 6:02 PM] TOL Dr. Bir: Have ANY body..tried ..to grow  wheat..after boilling for 10 mnts..????? Cant digest  d idea..   One has to experiment ????????
[05/12 6:17 PM] TOl Dr. Prabhjot Singh: absurd
[05/12 6:18 PM] TOl Dr. Prabhjot Singh: wheat can't grow after boiling
[05/12 6:19 PM] TOl Dr. Prabhjot Singh: this message is a fake info
[05/12 6:20 PM] TOl Dr. Prabhjot Singh: Wheat grass is a good inmunomodulator
[05/12 6:22 PM] TOL Money Matters: Wheat grass is really gret
[05/12 6:27 PM] Dr Amarjeet Astrologist: braham ji tusi ve saari sampti daan krr ke birth asram ja rahe o ??
when ??
if nt thn why u share ths oic ??
[05/12 6:28 PM] Dr Amarjeet Astrologist: u r dreeming like that...
[05/12 6:30 PM] Dr Amarjeet Astrologist: u see n ths pic bharaf ratna or ant thing other tht s great....
u like bharat ratna ??
[05/12 7:14 PM] TOL Brahm Sharma: Why u read in toto
[05/12 7:14 PM] TOL Brahm Sharma: I did not advocate
[05/12 7:15 PM] TOL Brahm Sharma: Rather it can be informative
[05/12 7:15 PM] TOL Brahm Sharma: I read informations every day on tol
[05/12 7:16 PM] TOL Brahm Sharma: How many schools have run by this act
[05/12 7:17 PM] TOL Brahm Sharma: I liked the act
[05/12 7:17 PM] TOL Brahm Sharma: Money met its real cause
[05/12 7:19 PM] TOL Brahm Sharma: U don't give any rattan, but u can atleast appreciate the practical feelings and deed.
[05/12 9:15 PM] Dr Amarjeet Astrologist: ਕੋਬਾਯਾਸ਼ੀ ਇੱਸਾ (1763-1827)

ਪਿਆਰੇ ਟਿੱਢੇ

ਅਤੇ ਜਦ ਮੈਂ ਮਰ ਜਾਵਾਂਗਾ
ਤਾਂ ਤੂੰ ਮੇਰੀ ਕਬਰ ਦੀ
ਦੇਖ੦ਭਾਲ ਕਰਿਅ ਕਰੀਂ-ਪਿਆਰੇ ਟਿੱਡੇ!

ਹਰ ਥਾਂ ਇੱਕੋ ਜਿਹਾ

ਕੁਰਲਾਉਂਦੀਏ ਕੂੰਜੇ
ਹਰ ਥਾਂ ਇੱਕੋ ਜਿਹਾ ਹੈ
ਇਹ ਵਹਿੰਦਾ ਸੰਸਾਰ

ਵਿਚਾਰਾ ਪੰਛੀ

ਦੋਪਹਿਰ ਦੀ ਰੋਟੀ
ਗਿਰ ਗਈ ਚੁੰਝ ਤੋਂ
ਵਿਚਾਰਾ ਪੰਛੀ

ਸੁਅਾਗਤ

ਅੱਜ ਤੋਂ ਬਾਦ
ਤੁਸੀਂ ਜਪਾਨ ਦੇ ਪੰਛੀ
ਸੌਣਾ ਬੇਫਿਕਰੀ ਨਾਲ

ਹਸਦੇ ਖੇਲਦੇ

ਚਾਹ ਦੇ ਫੁੱਲਾਂ ਵਿੱਚ
ਲੁਕਣਛਿਪੀ ਖੇਲਣ
ਓਹ ਚਿੜੀਆਂ ਨੇ

ਸਦਾ ਤੀਰਥ ਯਾਤਰੀ

ਜਿਹੜੇ ਪਾਸੇ ਗਈ ਪੱਤਝੜ ਦੀ ਹਵਾ
ਓਸੇ ਪਾਸੇ ਦੀ ਓਹ ਵੀ ਕਰੇ
ਤੀਰਥ ਯਾਤਰਾ

No comments:

Post a Comment