[16/12 7:23 AM] Dr Amarjeet Astrologist: ਚਿੰਘਾੜਦੀ ਹੋਈ
ਰੁਕ ਜਾਂਦੀ ਹੈ ਰੇਲ
ਇਕ ਤਿਤਲੀ ਸੁੱਤੀ ਪਈ ਹੈ
ਪਟੜੀ 'ਤੇ
----
ਹੈਰਾਨ ਹੈ
ਮਧੂ ਮੱਖੀ
ਇਕ ਅਣਜਾਣੇ ਫੁੱਲ ਦੀ
ਖੁਸ਼ਬੂ ਤੋਂ
-----
ਪਤਝੜ ਦੀ ਦੁਪਹਿਰ
ਡਿਗਦਾ ਹੈ ਪੱਤਾ ਗੂਲਰ ਦਾ
ਹੌਲੀ ਜਿਹੀ
ਟਿਕ ਜਾਂਦਾ ਹੈ
ਆਪਣੀ ਛਾਂ 'ਤੇ
---+
ਹਵਾ ਖੋਲ ਦਿੰਦੀ ਹੈ
ਪੁਰਾਣਾ ਦਰਵਾਜ਼ਾ
ਤੇ ਖੜ ਖੜ ਦੀ 'ਵਾਜ਼ ਨਾਲ਼
ਬੰਦ ਕਰਦੀ ਹੈ ਉਸਨੂੰ
ਦਸ ਵਾਰ
[16/12 6:24 PM] TOL Sarabjit Maan: Resp Admin n all members, I feel, our group is also losing its importance as others. Without any topic it is a like a garbage truck. Admin g plz bring it back on the track. Sorry if I hv said anything wrong.
[16/12 6:50 PM] TOL Satinder Dhaliwal: It will be gud.....
[16/12 7:43 PM] Dr Amarjeet Astrologist: god deposit nt only love peace...no
god also deposit greed....jealousy...jhooth...politics...
........
[16/12 7:44 PM] TOL Dr. Bir: Once topic shuru ho janda tan ik vi post..unwanted jan vishe di tang khichann vali na hove..har koee apna record check kare te self motivation to kam lave.....we have discussed wonderfull topics...we can in future also...only distractors or Egoistic issues should be stopped ...or...dissolve o
[16/12 7:45 PM] TOL Dr. Bir: Kisse natize te pahunchan laee one point thought and effort honi chahidi he g...
[16/12 7:46 PM] Dr Amarjeet Astrologist: there s no thing like...peace....n procession n nature
[16/12 7:48 PM] Dr Amarjeet Astrologist: our next topic is....
is ghere any thing like peace..
[16/12 7:49 PM] Dr Amarjeet Astrologist: wt s pease
[16/12 7:49 PM] Dr Amarjeet Astrologist: according ti me peace s a rythem..according to nature
[16/12 7:50 PM] TOL Dr. Bir: Everyone loves rhythem..not discorded notes....
[16/12 7:53 PM] Dr Amarjeet Astrologist: all matter/ things already n rythem...bt according human fear...rythem defination s shanti...silence..
bt n nature every action s n rythem
[16/12 7:54 PM] Dr Amarjeet Astrologist: so many gurus open their shops f meditation to sell peace
[16/12 7:55 PM] Dr Amarjeet Astrologist: tythem f every element s different....formation
[16/12 9:34 PM] TOl Noor Mann: ਕਾਫਲੇ ਤੋਂ ਬਾਅਦ ਵੀ ਫਿਰ ਕਾਫਲੇ ਮੁੱਕਦੇ ਨਹੀਂ
ਸਾਹ ਮੁੱਕ ਜਾਂਦੇ .. ਪਰ ਸਿਲਸਿਲੇ ਮੁੱਕਦੇ ਨਹੀਂ
ਅਾਪਣੇ ...ਪਰਾਏ ਤੇ ਦੁਸ਼ਮਣਾਂ ਦੀ ਭੀਡ਼ ਵਿੱਚ
ਹਾਦਸੇ ਹੁੰਦੇ ਈ ਰਹਿੰਦੇ ਨੇ.. ਇਹ ਕਦੀ ਮੁੱਕਦੇ ਨਹੀਂ
ਉਹ ਕਰਕੇ ਪਿਆਰ ਜੇ ਫਿਰ ਅਜਨਬੀ ਵਾਂਗ ਮਿਲੇ
ਫਿਰ ਕਦੀ ਵੀ ਫਾਸਲੇ ਮੁੱਕਦੇ ਨਹੀਂ
ਉਹ ਜਦੋਂ ਵੀ ਮਿਲੇ ਤਾਂ ਇੰਝ ਮਿਲੇ
ਕਿ ਹਰ ਵਾਰ ਈ ਉਨ੍ਹਾਂ ਦੇ ਸ਼ਿਕਵੇ ਗਿਲੇ ਮੁੱਕਦੇ ਨਹੀਂ
ਉਹ ਜੇ ਮੇਰੇ ਨਾਲ ਹੋਵੇ ਮੁਸੀਬਤ ਵਿੱਚ ਵੀ
ਖੋਹ ਕੇ ਲੱਖਾਂ ਮੰਜ਼ਿਲਾਂ ਵੀ... ਹੌਂਸਲੇ ਮੁੱਕਦੇ ਨਹੀਂ
ਕਿਉਂਕਿ ਸਾਰੇ ਗਗਨ ਦੀ ਚਾਬੀ ਤਾਂ ਮੇਰੇ ਕੋਲ ਏ
ਤਾਂ ਹੀ ਤਾਂ ਸੂਰਜ ਚੰਨ ਮੇਰੇ ਵਾਸਤੇ ਕਦੀ ਮੁੱਕਦੇ ਨਹੀਂ
ਅੱਜ ਵੀ ਉਹ ਸਾਰੇ ਪਲ ਦਿੱਲ ਵਿੱਚ ਮਹਿਫੂਜ਼ ਨੇ
ਯਾਦ ਤੇਰੀ ਦੇ ਉਹ ਬੀਤੇ ਫਲਸਫ਼ੇ ਕਦੀ ਮੁੱਕਦੇ ਨਹੀਂ .................................ੇ
No comments:
Post a Comment