[15/05 6:06 AM] Dr Amarjeet Astrologist: ਗੁਰਬਾਣੀ ਅਨੁਸਾਰ ਕਰਤੇ ਦਾ ਇੱਕ ਰੂਪ ਗਿਆਨ ਹੈ
ਗਿਆਨ ਤੋ ਬਿਨਾਂ ਕੁੱਝ ਵੀ ਪੈਂਦਾ ਨਹੀਂ ਹੋ ਸਕਦਾ
ਪਰ ਗਿਆਨ ਦਾ ਕੋਈ ਕਰਤਾ ਨਹੀਂ ਹੁੰਦਾ ਭਾਵ
ਗਿਆਨ ਅਾਪਣੇ ਅਾਪ ਵਿਚੋਂ ਹੀ ਪੈਂਦਾ ਹੁੰਦਾ ਹੈ
ਗੁਰਬਾਣੀ ਚ ਇਸ term ਨੂੰ "ਸੈਭੰ" ਕਿਹਾ ਹੈ
ਕਿਉਂਕਿ
ਗਿਆਨ ਜੰਮਦਾ ਨਹੀਂ ਕੇਵਲ ਪਰਗਟ ਤੇ ਗੁਪਤ
ਹੋ ਕੇ ਵਰਤਦਾ
ਜੋ ਜੰਮਦਾ ਹੀ ਨਹੀਂ ਉਸਨੂੰ ਮਰਦਾ ਹੈ ਕਹਿਣਾ
ਤਾਂ ਨਿਰਮੂਲ ਹੀ ਹੋਇਆ ਨਾ
ਗਿਆਨ ਕੁਦਰਤ ਦੇ ਹਰ ਕਣ ਚ ਮੌਜੂਦ ਹੈ
ਹਾਂ ਇਹ ਸਮਝਣ ਵਾਲੀ ਅੱਖ ਦੀ ਜਰੂਰਤ ਹੈ
ਪਰ ਉਹ ਅੱਖ ਵੀ ਗਿਆਨ ਦੁਆਰਾ ਹੀ ਬਣੇਗੀ
ਮਨੁੱਖ ਨੇ ਜੋ ਕੁੱਝ ਬਣਾਇਆ ਹੈ ਉਹ ਗਿਆਨ ਨਾਲ
ਹੀ ਬਣਾਇਆ ਹੈ
ਹੁਣ ਜੋ ਕੁੱਝ ਮਨੁੱਖ ਦੀ ਵਜੂਦ ਤੋ ਪਹਿਲਾਂ ਇਸ ਕੁਦਰਤ
ਚ ਬਣਿਆ ਹੈ ਉਹ ਵੀ ਗਿਆਨ ਨੇ ਹੀ ਬਣਾਇਆ ਹੈ
ਮੁੱਕਦੀ ਗੱਲ
ਮਨੁੱਖ ਮਾਤਰ ਨੂੰ ਵੀ ਗਿਆਨ ਨੇ ਹੀ ਬਣਾਇਆ ਹੈ
ਹੈ....ਕਿ....ਨੀ...!!
[15/05 6:07 AM] Dr Amarjeet Astrologist: ਗਿਆਨ ਹੀ ਕਰਤਾ ਹੈ
ਅਤੇ
ਕਰਤਾ ਹੀ ਗਿਆਨ ਹੈ
[15/05 6:11 AM] Dr Amarjeet Astrologist: ਜਿੱਥ ਲੋਕ ਭੇਡਾਂ ਬੱਕਰੀਆਂ ਵਰਗੇ ਹੋਣ ਉਥੇ ਚਾਰਨ ਵਾਲ਼ਿਆਂ ਦਾ ਦਿਨੋਂ ਦਿਨ ਵਧਣਾਂ ਅਾਮ ਗੱਲ ਹੈ ।
[15/05 9:49 AM] TOL Manpreet Kaur: 👆👆🚘 ਚਲੋ ਗੁਰੂ ਘਰ ਚੱਲੀਏ ਭੈਣੋ, ਨਵਾਂ ਮਹੀਨਾ ਚੜਿਆ
👆👆ਅੱਧਾ ਕਿਲੋ ਦਾ ਡੋਲ ਬੀਬੀਆਂ,ਆਟੇ ਦੇ ਨਾਲ ਭਰਿਆ.
👆👆ਅੱਜ ਨਾ ਗੁੰਨਿਉ ਆਟਾ ਨਾਹੀ,👆ਸਬਜੀ ਕੋਈ ਬਣਾਇਉ.
👆ਆਟੇ ਵਾਲੇ ਡੋਲੂ ਨੂੰ ਨਾ, ਖਾਲੀ ਮੋੜ ਕੇ ਲਿਆਇਉ.
👏🙏ਕੀਰਤਨ ਕਥਾ ਤਾਂ ਘਰੇ ਈ ਲੰਘਾਤੀ,💅💇ਮੇਕਅੱਪ ਕਰਦੇ ਕਰਦੇ.👆👆ਜਦ ਹੋਇਆ 👏👏🙏ਅਰਦਾਸ ਦਾ ਵੇਲਾ,ਜਾ 👏🙏ਗੁਰਦੁਆਰੇ ਵੜਗੇ.
ਧੂਫ ਲਗਾ ਕੇ ਤੁਰਦੇ ਜਾਂਦੇ,👏🙏 ਗੁਟਕਾ ਕਿਸੇ ਨਾ ਫੜਿਆ👏🙏.ਬਾਬੇ ਦਾ ਦਰਬਾਰ ਸੰਗਤ ਜੀ, ਧੂੰਏਂ ਦੇ ਨਾਲ ਭਰਿਆ.
👆🙏👏ਸੀਸ ਨਿਵਾਇਆ ਘੇਰਾ ਕੱਢਿਆ,ਲੰਗਰ ਵੱਲ ਨੂੰ ਤੁਰਗੇ.
👏🙏👆ਭਰਿਆ ਢਿੱਡ ਮਾਰੀਆਂ ਗੱਪਾਂ,ਪਾਪ ਚੜ੍ਹਾ ਕੇ ਮੁੜਗੇ.
👏🙏ਲੋਹ ਤੇ ਸੇਵਾ ਕਿਸੇ ਨਾ ਕੀਤੀ,ਵੱਟ ਸੂਟ ਵਿੱਚ ਪੈਜੂ.
👆👆👆ਦੋ ਘੰਟੇ ਲਾ ਕੀਤਾ ਮੇਕ-ਅੱਪ,ਨਾਲ ਪਸੀਨੇ ਲਹਿਜੂ.
👆👆ਹੁਣ ਨਹੀਂ ਛੇਤੀ ਆਇਆ ਜਾਣਾ,ਕਹਿ ਗਏ ਜਾਂਦੇ ਜਾਂਦੇ.
👏🙏ਚੰਗਾ ਬਾਬਾ ਫੇਰ ਮਿਲਾਂਗੇ, ਹੁਣ ਅਗਲੀ ਸੰਗਰਾਂਦੇ..🙏🙏🙏👏👏✒✒🇨🇦🇨🇦
[15/05 12:06 PM] TOL Ravi2: कुछ भी पूर्ण रूप से आप की शक्ती अथवा निर्बलता नहीं होती है। स्थिति
और आवश्यकता के अनुसार उनकी उपयोगिता एवं मूल्य बदल सकती हैं।
एक स्थिर छड़ी आप को चलने का
सहारा देती है, परंतु धनुष बनाने हेतु
तो आप को एक सुनम्य छड़ी की
आवश्यकता पड़ेगी। एक दृष्टिकोण से
जिसे आप शक्ति समझते हैं दूसरे
दृष्टिकोण से वही निर्बलता हो सकती है।
इंसान में चाहे जितने भी दोष हों वह
बहुमूल्य है और इस संसार में उसे और
हर एक को कोई ना कोई भूमिका
निभानी होती है।
[15/05 12:46 PM] +91 98765 00633: Today teachers are not allowed to say or write anything negative...
A few interesting letters from teachers to get around this.......
Dear Parent,
We are delighted to inform you that your child displays remarkable initiative. Not for him the simple-minded obedience to teachers. We refer to his admirable refusal to do homework. We have, however, humbly requested him to stoop to our level and condescend to do his homework. Your support is appreciated.
Yours anxiously,
Teacher
Dear Parent,
Your child's distaste for mundane subjects such as mathematics shows an imaginative mind. Why, he wonders, does the square of the hypotenuse have to be equal to the square of the other two sides in a right-angled triangle? It is no wonder that he has scored a splendid zero in his math exam. Unfortunately, even brilliant students have to pass exams. Could you gently break that news to him?
Yours entreatingly,
Teacher
Dear Parent,
We are pleased your child has one of the same qualities that Henry Ford, the founder of the Ford Motor Company, possessed. Like him, your son believes that history is bunk. But it may be best to disabuse him of the notion that the Mughal emperors were Amar, Akbar and Anthony.
Yours beseechingly,
Teacher
Dear Parent,
Your child submitted a blank paper for last week's science test, influenced perhaps by Albert Camus who said 'Whether the earth or the sun revolves around the other is a matter of profound indifference'. Your son shares that profound indifference, undoubtedly for philosophical reasons. But could you inform him that in order to study philosophy, he has to pass class eight first?
Yours plaintively,
Teacher
Dear Parent,
Your son has obviously read Friedrich Nietzsche's Beyond Good and Evil, which is why he was copying from the boy next to him during yesterday's test. Like Nietzsche, he believes that Supermen like him have little use for conventional notions of morality. The teacher who caught him copying is a conventional type who gave him a zero.
Yours desperately,
Teacher
Dear Parent,
We are impressed by your child's knowledge of martial arts. In the past month, he has broken two legs, four arms and three noses. He also shows prudence while fighting, taking care to pick on weaker boys. For some reason, however, the fathers of the boys who were beaten up are planning to go to your home with hockey sticks.
Yours wretchedly,
Teacher
Dear Parent,
Your son has a talent for using colourful language. Why, just the other day he called me a 'silly ass', 'old hag' and an 'a***hole'. Please come to school so that I could tell you more such colourful terms, which you can then use on him, which will help his vocabulary.
Yours gleefully,
Teacher
[15/05 4:09 PM] +91 98721 07777: ਅੱਜ ਕੱਲ੍ਹ ਸਾਹ ਦੀ ਤਕੜੀ ਡੋਲਣ ਲੱਗ ਪਈ ਏ
ਖੌਰੇ ਦਿਲ ਦੇ ਭੇਤ ਫਰੋਲਣ ਲੱਗ ਪਈ ਏ
ਅੰਨ੍ਹਿਆਂ ਨੂੰ ਵੀ ਹੌਕਾ ਦਿੰਦਾ ਫਿਰਨਾ ਵਾਂ
ਜੀਭ ਕਲਮ ਦੀ ਅੱਖਾਂ ਖੋਲ੍ਹਣ ਲੱਗ ਪਈ ਏ
ਜਿਸਰਾਂ ਜਿਸਰਾਂ ਗ਼ੁਰਬਤ ਵਧਦੀ ਜਾਂਦੀ ਏ
ਵੇਲੇ ਦੀ ਅੱਖ ਮੋਤੀ ਰੋਲਣ ਲੱਗ ਪਈ ਏ
......ਕਮਰ ਉਜ਼ ਜ਼ਮਾਂ
[15/05 4:13 PM] +91 98765 00633: Did You Know....?
1. Your shoes are the first thing people subconsciously notice about you. Wear nice shoes.
2. If you sit for more than 11 hours a day, there's a 50% chance you'll die within the next 3 years
3. There are at least 6 people in the world who look exactly like you. There's a 9% chance that you'll meet one of them in your lifetime.
4. Sleeping without a pillow reduces back pain and keeps your spine stronger.
5. A person's height is determined by their father, and their weight is determined by their mother.
6. If a part of your body "falls asleep",
you can almost always "wake it up" by shaking your head.
7. There are three things the human brain cannot resist noticing - Food, attractive people and danger
8. Right-handed people tend to chew food on their right side
9. Putting dry tea bags in gym bags or smelly shoes will absorb the unpleasant odour.
10. According to Albert Einstein, if honey bees were to disappear from earth, humans would be dead within 4 years.
11. There are so many kind of apples, that if you ate a new one everyday, it would take over 20 years to try them all.
12. You can survive without eating for weeks, but you will only live 11 days without sleeping.
13. People who laugh a lot are healthier than those who don't.
14. Laziness and inactivity kills just as many people as smoking.
15. A human brain has a capacity to store 5 times as much information as Wikipedia
16. Our brain uses same amount power as 10-watt light bulb!!
17. Our body gives enough heat in 30 mins to boil 1.5 litres of water!!
18. Stomach acid (conc. HCl) is strong enough to dissolve razor blades!!
19. Take a 10-30 minute walk every day. & while you walk, SMILE. It is the ultimate antidepressant.
20. ✋Fwd this to everyone ☝on your list...a worthy information for people to be aware of.
[15/05 5:47 PM] TOL Amandeep Gill: ਰੱਬ ਜੀ ਦੁੱਖ ਨਾ ਦਿਉ ਮੇਰੇ ਯਾਰਾਂ ਨੂੰ,
ਮੈਨੂੰ ਭਾਂਵੇ ਸੁੱਖਾਂ ਦਾ ਪਹਾੜ ਦੇ ਦਿਉ . .. . .
.
.
.
. .
.
. .
. New Cycle ਤੇ ਘੁਮਣ ਫਿਰਨ ਮੇਰੇ ਯਾਰ,
ㅤㅤਮੈਨੂੰ ਭਾਂਵੇ ਪੁਰਾਣੀ Audi Car ਹੀ ਦੇ ਦਿਉ.
[15/05 6:04 PM] TOL Navdeep Gill: ਜਲੰਧਰ (ਰੰਗਪੁਰੀ)-ਲਵ ਮੈਰਿਜ ਕਰਾਉਣ ਵਾਲੇ ਪ੍ਰੇਮੀ ਜੋੜਿਆਂ ਲਈ ਵੱਡੀ ਖੁਸ਼ਖਬਰੀ ਹੈ। ਲਵ ਮੈਰਿਜ ਕਰਾਉਣ ਵਾਲੇ ਪ੍ਰੇਮੀ ਜੋੜਿਆਂ ਲਈ ਵਿਆਹ ਦੀ ਰਜਿਸਟਰੇਸ਼ਨ ਕਰਾਉਣੀ ਹੁਣ ਬਹੁਤ ਆਸਾਨ ਹੋ ਗਈ ਹੈ ਕਿਉਂਕਿ ਹਾਈਕੋਰਟ ਦੇ ਫੈਸਲੇ ਮੁਤਾਬਕ ਵਿਆਹ ਦੀ ਰਜਿਸਟਰੇਸ਼ਨ ਕਰਾਉਣ ਲਈ ਹੁਣ ਕਿਸੇ ਪਰਿਵਾਰਕ ਮੈਂਬਰ ਦੀ ਮੌਜੂਦਗੀ ਜ਼ਰੂਰੀ ਨਹੀਂ ਹੈ।
ਹਾਈਕੋਰਟ ਦੀ ਇਕ ਜਜਮੈਂਟ ਤੋਂ ਬਾਅਦ ਵੀਰਵਾਰ ਨੂੰ ਜਲੰਧਰ ਦੇ ਸੁਵਿਧਾ ਸੈਂਟਰ 'ਚ ਕਈ ਵਿਆਹਾਂ ਨੂੰ ਪਰਿਵਾਰਕ ਮੈਂਬਰਾਂ ਦੀ ਗੈਰ ਮੌਜੂਦਗੀ 'ਚ ਹੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਲਵ ਮੈਰਿਜ ਕਰਨ ਤੋਂ ਬਾਅਦ ਰਜਿਸਟਰੇਸ਼ਨ ਲਈ ਲੋਕਾਂ ਨੂੰ ਬਹੁਤ ਧੱਕੇ ਖਾਣੇ ਪੈਂਦੇ ਸਨ ਕਿਉਂਕਿ ਰਜਿਸਟਰੇਸ਼ਨ ਕਰਾਉਣ ਲਈ ਕਿਸੇ ਇਕ ਪਰਿਵਾਰਕ ਮੈਂਬਰ ਦੀ ਮੌਜੂਦਗੀ ਹੋਣਾ ਜ਼ਰੂਰੀ ਸੀ।
ਅਰੈਂਜ ਮੈਰਿਜ ਕਰਨ ਵਾਲੇ ਤਾਂ ਪਰਿਵਾਰਕ ਮੈਂਬਰਾਂ ਨੂੰ ਲੈ ਆਉਂਦੇ ਸੀ ਪਰ ਲਵ ਮੈਰਿਜ ਕਰਨ ਵਾਲਿਆਂ ਲਈ ਇਹ ਕੰਮ ਔਖਾ ਹੋ ਜਾਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਰਜਿਸਟਰੇਸ਼ਨ ਕਰਾਉਣ ਲਈ ਕਈ-ਕਈ ਸਮਾਂ ਧੱਕੇ ਖਾਣੇ ਪੈਂਦੇ ਸਨ। ਅਜਿਹੇ ਜੋੜਿਆਂ ਨੂੰ ਅਖੀਰ 'ਚ ਹਾਈਕੋਰਟ ਦੀ ਸ਼ਰਨ ਲੈਣੀ ਪੈਂਦੀ ਸੀ।
ਇਸ ਤੋਂ ਬਾਅਦ ਸਾਲ 2011 'ਚ ਹਾਈਕੋਰਟ ਨੇ ਇਕ ਆਦੇਸ਼ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਕਿ ਲਵ ਮੈਰਿਜ ਕਰਨ ਵਾਲੇ ਪ੍ਰੇਮੀ ਜੋੜੇ ਨੂੰ ਵਿਆਹ ਦੀ ਰਜਿਸਟਰੇਸ਼ਨ ਦੇ ਸਮੇਂ ਪਰਿਵਾਰ ਨੂੰ ਬੁਲਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਸਥਾਨਕ ਪੱਧਰ 'ਤੇ ਬਣਾਏ ਨਿਯਮਾਂ ਅਧੀਨ ਪਰਿਵਾਰ ਨੂੰ ਬੁਲਾਉਣਾ ਲਾਜ਼ਮੀ ਰਿਹਾ ਹੈ। ਇੰਨੇ ਸਮੇਂ ਤੱਕ ਇਸ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਵੀਰਵਾਰ ਨੂੰ ਜਦੋਂ ਇਕ ਪ੍ਰੇਮੀ ਜੋੜੇ ਨੇ ਮੈਰਿਜ ਰਜਿਸਟਰੇਸ਼ਨ ਸਮੇਂ ਜਜਮੈਂਟ ਦੀ ਕਾਪੀ ਦਿਖਾਈ ਤਾਂ ਇਹ ਵਿਵਸਥਾ ਸ਼ੁਰੂ ਕੀਤੀ ਗਈ
[15/05 8:45 PM] TOl Dr. Prabhjot Singh: 😛😛😛😛
काले धन को छोड़ो
ये सोचो
प्रधानमंत्री को
विदेश से कैसे लाया जाये।!
😜😜😜😜
😃😃😃😃
[15/05 9:31 PM] TOL Amandeep Gill: Gaurav ji tan beer nl hi thik rhnde honge shayad???
[15/05 9:31 PM] TOL Navdeep Gill: Gaurav bhaji explain kro
[15/05 9:32 PM] TOL Amandeep Gill: Kita tan hoya
[15/05 9:32 PM] TOL Amandeep Gill: New born baby nu deni chahidi hai
[15/05 9:32 PM] TOL Amandeep Gill: Its good for health
[15/05 9:33 PM] TOL Navdeep Gill: I mean vo jo beer ki tips de rhe ne kya vo apne bachon ko beer denge
[15/05 9:35 PM] TOL Navdeep Gill: Kya ab bones ki majbooti k liye beer peni pade gi
[15/05 9:36 PM] Dr Amarjeet Astrologist: rply gaurav ji...
[15/05 9:36 PM] TOL Amandeep Gill: Navdeep tusi v piya kro
[15/05 9:36 PM] TOL Amandeep Gill: Ho skda tuhadiyan legs thik ho jan
[15/05 9:36 PM] TOL Navdeep Gill: Kya ab vitamina minrals k liye beer ki jroorat hai
[15/05 9:38 PM] TOL Amandeep Gill: aaj pta chla beer kudrati hai
[15/05 9:38 PM] TOL Navdeep Gill: Kya ab hospital me b rogi ko beer pila k theek kiya jayega
[15/05 9:39 PM] TOL Amandeep Gill: Hospital di jrurt hi nhi rhe gi
[15/05 9:39 PM] TOL Amandeep Gill: Beer peei te thik rho
[15/05 9:40 PM] TOL Navdeep Gill: Kya hum apni mother sister ko b pila sakten hain?
[15/05 9:40 PM] TOL Amandeep Gill: Hospital wl closed soon
[15/05 9:42 PM] TOL Navdeep Gill: Tahi chamkila gaunda c -jine nasha pani ni peena us bhadue da das ki jeena?
[15/05 9:45 PM] TOL Amandeep Gill: Bha ji sariyan private transport da byecott krna chahida ji
[15/05 9:59 PM] +91 98765 00633: Dear friends/ members,
Sorry if you felt wrong. Those were the articles published. I had just shared. Please don't take it offensive.
I had just shared which I read and wanted a opinion on the same.
I believe we have really trustworthy Doctors in our group, and they can respond to it whether its true or just fake article published.
Never thought of displeasing anyone.
Hope you friends understand.
Regards,
Gaurav
[15/05 10:55 PM] TOL Satinder Dhaliwal: !!! शिक्षाप्रद कहानी !!!
रात में एक चोर घर में घुसता है। कमरे का दरवाजा खोला तो बरामदे पर एक बूढ़ी औरत सो रही थी। खटपट से उसकी आंख खुल गई। चोर ने घबरा कर देखा तो वह लेटे लेटे बोली '' बेटा, तुम देखने से किसी अच्छे घर के लगते हो, लगता है किसी परेशानी से मजबूर होकर इस रास्ते पर लग गए हो। चलो कोई बात नहीं। अलमारी के तीसरे बक्से में एक तिजोरी है ।
इसमें का सारा माल तुम चुपचाप वह ले जाना। मगर पहले मेरे पास आकर बैठो, मैंने अभी-अभी एक ख्वाब देखा है । वह सुनकर जरा मुझे इसका मतलब तो बता दो।
'' चोर उस बूढ़ी औरत की रहमदिली से बड़ा अभिभूत हुआ और चुपचाप उसके पास जाकर बैठ गया। बुढ़िया ने अपना सपना सुनाना शुरु किया '' बेटा मैंने देखा कि मैं एक रेगिस्तान में खो गइ हूँ। ऐसे में एक चील मेरे पास आई और उसने 3 बार जोर जोर से बोला
माजिद। । माजिद। । माजिद !!!
बस फिर ख्वाब खत्म हो गया और मेरी आंख खुल गई। जरा बताओ तो इसका क्या मतलब हुई? ''
चोर सोच में पड़ गया। इतने में बराबर वाले कमरे से बुढ़िया का नौजवान बेटा माजिद अपना नाम ज़ोर ज़ोर से सुनकर उठ गया और अंदर आकर चोर की जमकर धुनाई कर दी। बुढ़िया बोली ''बस करो अब यह अपने किए की सजा भुगत चुका।
'' चोर बोला; नहीं नहीं मुझे और कूटो सालों ताकि मुझे आगे याद रहे कि मैं चोर हूँ सपनों का मतलब बताने वाला नहीं। ''
Moral - Be Professional
😕😕😕😕😕😕
😬😬😬😬😬😬
No comments:
Post a Comment